ਜ਼ੇਬ ਤੇ ਹਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੇਬ ਤੇ ਹਾਨੀਆ
ਮੂਲ ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ
ਵੰਨਗੀ(ਆਂ) ਪਾਪ ਰਾਕ, ਵਿਕਲਪਕ ਰਾਕ, ਸੂਫ਼ੀ ਰਾਕ, ਲੋਕ ਰਾਕ, ਕਲਾਸੀਕਲ ਸੰਗੀਤ, ਬਲੂਜ
ਸਰਗਰਮੀ ਦੇ ਸਾਲ 2007–ਹੁਣ
ਲੇਬਲ Fire Records, True Brew Records
ਸਬੰਧਤ ਐਕਟ ਮੇਕਲ ਹਸਨ ਬੈਂਡ, ਮੌਜ, ਨੂਰੀ
ਵੈੱਬਸਾਈਟ www.zebandhaniya.com
ਮੈਂਬਰ
ਜ਼ੇਬਉਨੀਸਾ ਬੰਗਾਸ਼
ਹਾਨੀਆ ਅਸਲਮ

ਜ਼ੇਬ ਤੇ ਹਾਨੀਆ (ਉਰਦੂ: زیب اور حانیا‎, ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ ਪਾਪ ਗਾਇਨ ਜੋੜੀ ਹੈ। ਇਸ ਜੋੜੀ ਦੇ ਬਹੁਤੇ ਗੀਤ ਉਰਦੂ ਵਿੱਚ ਹਨ, ਪਰ ਕੁਝ ਬੋਲ ਪਸ਼ਤੋ, ਦਰੀ ਅਤੇ ਤੁਰਕੀ ਵਿੱਚ ਵੀ ਹਨ। ਅੰਤਰਰਾਸ਼ਟਰੀ ਸਮੀਖਿਅਕ ਅਤੇ ਆਲੋਚਕ ਉਹਨਾਂ ਦੇ ਸੰਗੀਤ ਨੂੰ ਵਿਕਲਪਕ, ਕਲਾ ਲੋਕ ਸੰਗੀਤ, ਨਸਲੀ ਬਲੂਜ ਅਤੇ ਸੁਣਨ ਲਈ ਆਸਾਨ ਵੀ ਪੁਕਾਰਦੇ ਹਨ।[1]

ਹਵਾਲੇ[ਸੋਧੋ]

  1. "Zeb and Haniya- The Band". Retrieved 21 December 2008. [ਮੁਰਦਾ ਕੜੀ]