ਫ਼ਾਰਸੀ ਵਿੱਚ ਫਰਾਂਸੀਸੀ ਮੂਲ ਦੇ ਸ਼ਬਦਾਂ ਦੀ ਸੂਚੀ
ਦਿੱਖ
ਫ਼ਾਰਸੀ ਵਿੱਚ ਫਰਾਂਸੀਸੀ ਮੂਲ ਦੇ ਸ਼ਬਦਾਂ ਦੀ ਸੂਚੀ:-
ਫਰਾਂਸੀਸੀ | فارسی | ਫ਼ਾਰਸੀ | ਪੰਜਾਬੀ |
---|---|---|---|
abat-jour | آباژور | ਆਬਾਜ਼ੂਰ | ਲੈਂਪਸ਼ੇਡ |
abcès | آبسه | ਆਬਸੇ | ਫੋੜਾ |
abonnement | آبونمان | ਆਬੋਨੇਮਾਨ | ਸਬਸਕ੍ਰੀਪਸ਼ਨ |
abstrait | آبستره | ਆਬਸਤਰੇ | ਅਮੂਰਤ |
acétone | استن | ਅਸੇਤੋਨ | ਏਸੇਟੋਨ |
acide | اسید | ਅਸੀਦ | ਤਿਜ਼ਾਬ |
accolade | آکولاد | ਆਕੋਲਾਦ | "{" ਅਤੇ "}" ਦਾ ਚਿੰਨ੍ਹ |
acteur | آکتور | ਆਕਤੋਰ | ਅਭਿਨੇਤਾ |
adjudant | آجودان | ਆਜੂਦਾਨ | ਵਰੰਟ ਅਫਸਰ |
agence | آژانس | ਆਯਾਂਸ | ਏਜੰਸੀ |
agent | آژان | ਆਯਾਨ | ਏਜੰਟ |
album | آلبوم | ਆਲਬੋਮ | ਐਲਬਮ |
Allemagne | آلمان | ਆਲਮਾਨ | ਜਰਮਨੀ |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |