ਫ਼ਾਰਸੀ ਵਿੱਚ ਫਰਾਂਸੀਸੀ ਮੂਲ ਦੇ ਸ਼ਬਦਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਾਰਸੀ ਵਿੱਚ ਫਰਾਂਸੀਸੀ ਮੂਲ ਦੇ ਸ਼ਬਦਾਂ ਦੀ ਸੂਚੀ:-

ਫਰਾਂਸੀਸੀ فارسی ਫ਼ਾਰਸੀ ਪੰਜਾਬੀ
abat-jour آباژور ਆਬਾਜ਼ੂਰ ਲੈਂਪਸ਼ੇਡ
abcès آبسه ਆਬਸੇ ਫੋੜਾ
abonnement آبونمان ਆਬੋਨੇਮਾਨ ਸਬਸਕ੍ਰੀਪਸ਼ਨ
abstrait آبستره ਆਬਸਤਰੇ ਅਮੂਰਤ
acétone استن ਅਸੇਤੋਨ ਏਸੇਟੋਨ
acide اسید ਅਸੀਦ ਤਿਜ਼ਾਬ
accolade آکولاد ਆਕੋਲਾਦ "{" ਅਤੇ "}" ਦਾ ਚਿੰਨ੍ਹ
acteur آکتور ਆਕਤੋਰ ਅਭਿਨੇਤਾ
adjudant آجودان ਆਜੂਦਾਨ ਵਰੰਟ ਅਫਸਰ
agence آژانس ਆਯਾਂਸ ਏਜੰਸੀ
agent آژان ਆਯਾਨ ਏਜੰਟ
album آلبوم ਆਲਬੋਮ ਐਲਬਮ
Allemagne آلمان ਆਲਮਾਨ ਜਰਮਨੀ

ਹਵਾਲੇ[ਸੋਧੋ]