ਰੁਕੂਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੁਕੂਅ ਜਾਂ ਰੁਕੂਅ਼ (Arabic: رُكوع) ਨਮਾਜ਼ ਪੜ੍ਹਦੇ ਹੋਏ ਝੁਕਣ ਦੀ ਇੱਕ ਪੁਜੀਸ਼ਨ ਨੂੰ ਕਹਿੰਦੇ ਹਨ। ਕੁਰਾਨ ਦੇ ਖੰਡਾਂ[1] ਨੂੰ ਰੁਕੂਅ ਕਹਿੰਦੇ ਹਨ। ਕੁਝ ਚੀਜ਼ਾਂ ਅਜਿਹੀਆਂ ਹਨ ਜਿਹਨਾਂ ਦਾ ਪੂਰਾ ਕਰਨਾ ਨਮਾਜ਼ ਵਿੱਚ ਜ਼ਰੂਰੀ ਹੁੰਦਾ ਹੈ, ਜਿਹਨਾਂ ਵਿੱਚ ਰੁਕੂਅ ਵੀ ਇੱਕ ਹੈ।[2]

ਹਵਾਲੇ[ਸੋਧੋ]

  1. http://searchgurbani.com/index.php/mahan_kosh/view/63750
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-01-01. {{cite web}}: Unknown parameter |dead-url= ignored (|url-status= suggested) (help)