ਰੁਕੂਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੁਕੂਅ ਜਾਂ ਰੁਕੂਅ਼ (ਅਰਬੀ: رُكوع) ਨਮਾਜ਼ ਪੜ੍ਹਦੇ ਹੋਏ ਝੁਕਣ ਦੀ ਇੱਕ ਪੁਜੀਸ਼ਨ ਨੂੰ ਕਹਿੰਦੇ ਹਨ। ਕੁਰਾਨ ਦੇ ਖੰਡਾਂ[1] ਨੂੰ ਰੁਕੂਅ ਕਹਿੰਦੇ ਹਨ। ਕੁਝ ਚੀਜ਼ਾਂ ਅਜਿਹੀਆਂ ਹਨ ਜਿਹਨਾਂ ਦਾ ਪੂਰਾ ਕਰਨਾ ਨਮਾਜ਼ ਵਿੱਚ ਜ਼ਰੂਰੀ ਹੁੰਦਾ ਹੈ, ਜਿਹਨਾਂ ਵਿੱਚ ਰੁਕੂਅ ਵੀ ਇੱਕ ਹੈ।[2]

ਹਵਾਲੇ[ਸੋਧੋ]