ਪੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Peda
ਸਰੋਤ
ਹੋਰ ਨਾਂPedha, Pera
ਸੰਬੰਧਿਤ ਦੇਸ਼India
ਖਾਣੇ ਦਾ ਵੇਰਵਾ
ਖਾਣਾDessert, prasad
ਮੁੱਖ ਸਮੱਗਰੀKhoya, sugar

ਪੇੜਾ ਭਾਰਤੀ ਉਪਮਹਾਂਦੀਪ ਦੀ ਮਿਠਾਈ ਹੈ ਜੋ ਕੀ ਖੋਆ, ਚੀਨੀ, ਇਲਾਇਚੀ, ਪਿਸਤਾ ਅਤੇ ਕੇਸਰ ਨਾਲ ਬਣਦੀ ਹੈ। ਇਸਦਾ ਰੰਗ ਚਿੱਟੇ ਤੋਂ ਸੁਨਹਿਰੇ ਤੱਕ ਹੁੰਦਾ ਹੈ। ਪੇੜਾ ਸ਼ਬਦ ਦਾ ਅਰਥ ਆਟੇ ਦੀ ਲੋਈ ਹੁੰਦਾ ਹੈ। ਇਸ ਵਿਅੰਜਨ ਦੇ ਦੂਜੇ ਨਾਮ ਪੇਧਾ, ਪੇਂਦਾ ਅਤੇ ਪੇਰਾ ਹਨ। ਇਹ ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਵਿਚੋਂ ਉਪਜਿਆ ਹੈ।[1] ਉੱਤਰ ਪ੍ਰਦੇਸ਼ ਤੋਂ ਇਹ ਬਾਕੀ ਸਾਰੇ ਦੇਸ਼ ਵਿੱਚ ਵੀ ਮਸ਼ਹੂਰ ਹੈ। ਠਾਕੁਰ ਰਾਮ ਰਤਨ ਸਿੰਘ ਨੇ 1850 ਵਿੱਚ ਕਰਨਾਟਕ ਵਿੱਚ ਪੇੜੇ ਬਣਾਉਣ ਦਾ ਕੰਮ ਸ਼ੁਰੂ ਕੀਤਾ।

ਹਵਾਲੇ[ਸੋਧੋ]

  1. Sanjeev Kapoor. Mithai. Popular. ISBN 9788179917121.