ਸ਼ਿਬੂ ਸੋਰੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਬੂ ਸੋਰੇਨ
3rd Chief Minister of Jharkhand
ਦਫ਼ਤਰ ਵਿੱਚ
30 ਦਸੰਬਰ 2009 – 31 ਮਈ 2010
ਉਪਰਘੁਵਰ ਦਾਸ
ਤੋਂ ਪਹਿਲਾਂਰਾਸ਼ਟਰਪਤੀ ਸਾਸ਼ਨ
ਤੋਂ ਬਾਅਦਰਾਸ਼ਟਰਪਤੀ ਸਾਸ਼ਨ
ਦਫ਼ਤਰ ਵਿੱਚ
27 ਅਗਸਤ 2008 – 18 ਜਨਵਰੀ 2009
ਤੋਂ ਪਹਿਲਾਂਮਧੂ ਕੋਦਾ
ਤੋਂ ਬਾਅਦਰਾਸ਼ਟਰਪਤੀ ਸਾਸ਼ਨ
ਦਫ਼ਤਰ ਵਿੱਚ
2 ਮਾਰਚ 2005 – 12 ਮਾਰਚ 2005
ਤੋਂ ਪਹਿਲਾਂਅਰਜੁਨ ਮੁੰਡਾ
ਤੋਂ ਬਾਅਦਅਰਜੁਨ ਮੁੰਡਾ
ਨਿੱਜੀ ਜਾਣਕਾਰੀ
ਜਨਮ (1944-01-11) 11 ਜਨਵਰੀ 1944 (ਉਮਰ 80)
Ramgarh, ਝਾਰਖੰਡ
ਸਿਆਸੀ ਪਾਰਟੀJMM
ਜੀਵਨ ਸਾਥੀRoopi Soren Adivasi
ਬੱਚੇ3 ਬੇਟੇ ਅਤੇ 1 ਬੇਟੀ
ਰਿਹਾਇਸ਼Bokaro
As of 25 ਸਤੰਬਰ, 2006
ਸਰੋਤ: [1]

ਸ਼ਿਬੂ ਸੋਰੇਨ ਇੱਕ ਭਾਰਤੀ ਸਿਆਸਤਦਾਨ ਹੈ।[1] ਉਹ 2006 ਦੀ ਯੂਨੀਅਨ ਕੈਬੀਨੇਟ ਵਿੱਚ ਕੋਲਾ ਮੰਤਰੀ ਵੀ ਰਿਹਾ। ਉਹ 2008 ਤੋਂ 2009 ਅਤੇ ਦੁਬਾਰਾ 2009 ਤੋਂ 2010 ਦੇ ਦਰਮਿਆਨ ਝਾਰਖੰਡ ਦਾ ਮੁੱਖ ਮੰਤਰੀ ਰਿਹਾ। ਸੋਰੇਮ ਪਹਿਲਾ ਅਜਿਹਾ ਯੂਨੀਅਨ ਮੰਤਰੀ ਸੀ ਜਿਸਨੂੰ ਕਤਲ ਦੇ ਇਲਜਾਮ ਵਿੱਚ ਦੋਸ਼ੀ ਪਾਇਆ ਗਿਆ।[2][3]

ਉਹ 30 ਦਸੰਬਰ 2009 ਵਿੱਚ ਝਾਰਖੰਡ ਦੀਆਂ ਆਮ ਚੋਣਾਂ ਜਿੱਤਣ ਤੋਂ ਬਾਅਦ ਤੀਜਾ ਮੁੱਖ ਮੰਤਰੀ ਬਣਿਆ। ਉਸਨੇ 30 ਮਈ 2010 ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਪ੍ਰਾਪਤ ਨਾ ਕਰ ਸਕਣ ਕਰਕੇ ਅਸਤੀਫ਼ਾ ਦੇਣਾ ਪਿਆ। ਉਹ 14ਵੀਂ ਲੋਕ ਸਭਾ ਦੀਆਂ ਚੋਣ ਦੁਮਕਾ ਚੋਣ ਹਲਕੇ ਤੋਂ ਲੜਿਆ। ਉਹ ਝਾਰਖੰਡ ਮੁਕਤੀ ਮੋਰਚਾ ਦਾ ਨਾਂ ਦੀ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਵੀ ਹੈ।

ਹਵਾਲੇ[ਸੋਧੋ]

  1. "Shibu Soren sworn in as Jharkhand CM". Rediff. Retrieved 30 December 2009.
  2. "Shibu Soren vs Cbi on 10 March, 1999". IndianKanoon. Retrieved 10 March 1999. {{cite web}}: Check date values in: |accessdate= (help)
  3. "Shibu Soren, four others convicted in murder case". TimesofIndia. Archived from the original on 2013-11-05. Retrieved 28 November 2006. {{cite web}}: Unknown parameter |dead-url= ignored (|url-status= suggested) (help)