ਪੂਰਨ ਸਵਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1931 ਵਿੱਚ ਅਪਣਾਇਆ ਅਤੇ ਦੂਜੀ ਵਿਸ਼ਵ ਜੰਗ ਦੇ ਅਗਲੇ ਸਾਲਾਂ ਦੌਰਾਨ ਆਜ਼ਾਦ ਭਾਰਤ ਦੀ ਅੰਤਰਿਮ ਸਰਕਾਰ ਦੁਆਰਾ ਵਰਤਿਆ ਗਿਆ ਝੰਡਾ।

ਪੂਰਨ ਸਵਰਾਜ ਐਲਾਨਨਾਮਾ ਜਾਂ ਭਾਰਤ ਦੀ ਆਜ਼ਾਦੀ ਦਾ ਐਲਾਨਨਾਮਾ, ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ 26 ਜਨਵਰੀ, 1930, ਨੂੰ ਕਾਂਗਰਸ ਅਤੇ ਭਾਰਤੀ ਰਾਸ਼ਟਰਵਾਦੀਆਂ ਲਈ ਪੂਰਨ ਸਵਰਾਜ  ਵਾਸਤੇ ਲੜਨ ਲਈ  ਬ੍ਰਿਟਿਸ਼ ਸਾਮਰਾਜ ਤੋਂ ਸੁਤੰਤਰ ਪੂਰਨ ਸਵੈ-ਰਾਜ ਦੇ (ਸ਼ਾਬਦਿਕ ਵਿੱਚ Sanskrit, ਪੂਰਨ, " ਪੂਰਾ," ਸਵ, "ਆਪਣੇ ਆਪ ਦੀ," ਰਾਜ,  ਹਕੂਮਤ"," ਇਸ ਲਈ, "ਪੂਰਾ ਸਵੈ-ਰਾਜ").

ਇਹਭਾਰਤ ਦਾ ਝੰਡਾ ਕਾਂਗਰਸ ਪਾਰਟੀ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ 31 ਦਸੰਬਰ 1929 ਨੂੰ  ਲਾਹੌਰ (ਅਜੋਕਾ ਪਾਕਿਸਤਾਨ) ਵਿੱਚ ਲਹਿਰਾਇਆ ਸੀ। ਕਾਂਗਰਸ ਨੇ ਭਾਰਤ ਦੇ ਲੋਕਾਂ ਨੂੰ 26 ਜਨਵਰੀ ਆਜ਼ਾਦੀ ਦਿਵਸ ਦੇ ਤੌਰ 'ਤੇ ਮਨਾਉਣ ਲਈ ਕਿਹਾ। ਭਾਰਤ ਭਰ ਵਿੱਚਕਾਂਗਰਸ ਪਾਰਟੀ ਦੇ ਵਲੰਟੀਅਰਾਂ, ਰਾਸ਼ਟਰਵਾਦੀਆਂ ਅਤੇ ਜਨਤਾ ਨੇ ਭਾਰਤ ਦਾ ਝੰਡਾ ਜਨਤਕ ਤੌਰ 'ਤੇ ਲਹਿਰਾਇਆ।

ਹਵਾਲੇ[ਸੋਧੋ]

Modern indian history - Bipin Chandra