ਸਮੱਗਰੀ 'ਤੇ ਜਾਓ

ਐੱਸਪੇਰਾਂਤੋ ਵਿਕੀਪੀਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀਪੀਡੀਆ ਦਾ ਫੇਵੀਕੋਨ ਐੱਸਪੇਰਾਂਤੋਂ ਵਿਕੀਪੀਡੀਆ
ਐੱਸਪੇਰਾਂਤੋਂ ਵਿਕੀਪੀਡੀਆ ਦੀ ਲੋਗੋ
ਸਕ੍ਰੀਨਸ਼ੌਟ
ਐੱਸਪੇਰਾਂਤੋਂ ਵਿਕੀਪੀਡੀਆ ਦੇ ਮੁੱਖ ਸਫ਼ੇ ਦੀ ਸਕਰੀਨੀ ਤਸਵੀਰ
ਐੱਸਪੇਰਾਂਤੋਂ ਵਿਕੀਪੀਡੀਆ ਦੇ ਮੁੱਖ ਸਫ਼ੇ ਦੀ ਸਕਰੀਨੀ ਤਸਵੀਰ
ਸਾਈਟ ਦੀ ਕਿਸਮ
ਇੰਟਰਨੈੱਟ ਐਨਸਾਇਕਲੋਪੀਡੀਆ ਪ੍ਰਾਜੈਕਟ
ਉਪਲੱਬਧਤਾਐੱਸਪੇਰਾਂਤੋਂ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਵੈੱਬਸਾਈਟeo.wikipedia.org
ਵਪਾਰਕਨਹੀਂ
ਰਜਿਸਟ੍ਰੇਸ਼ਨਮਰਜ਼ੀ

ਐੱਸਪੇਰਾਂਤੋਂ ਵਿਕੀਪੀਡੀਆ (ਐੱਸਪੇਰਾਂਤੋ: Lua error in package.lua at line 80: module 'Module:Lang/data/iana scripts' not found., IPA: [vikipeˈdi.o en espeˈranto] or Lua error in package.lua at line 80: module 'Module:Lang/data/iana scripts' not found. [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋਂ ਰੂਪ ਹੈ ਜੋ ਕਿ ਦਸੰਬਰ 2011 ਵਿੱਚ ਗਿਆਰਵੇਂ ਵਿਕੀਪੀਡੀਆ ਵਜੋਂ ਸ਼ੁਰੂ ਹੋਇਆ।[1][2] ਅਗਸਤ 2014 ਮੁਤਾਬਕ ਲੇਖਾਂ ਦੀ ਗਿਣਤੀ ਦੇ ਹਿਸਾਬ ਨਾਲ, 223,000 ਲੇਖਾਂ ਨਾਲ਼, ਇਹ 32ਵਾਂ-ਸਭ ਤੋਂ ਵੱਡਾ ਵਿਕੀਪੀਡੀਆ[3] ਅਤੇ ਕਿਸੇ ਘੜੀ ਹੋਈ ਭਾਸ਼ਾ ਦਾ ਸਭ ਤੋਂ ਵੱਡਾ ਵਿਕੀਪੀਡੀਆ ਸੀ।[4]

ਐੱਸਪੇਰਾਂਤੋ ਵਿਕੀਪੀਡੀਆ

[ਸੋਧੋ]

ਅਗਸਤ 2014 ਮੁਤਾਬਕ ਐੱਸਪੇਰਾਂਤੋ ਵਿਕੀਪੀਡੀਆ ਤੇ 252 ਫ਼ੀਚਰ-ਲੰਬਾਈ ਦੇ ਲੇਖ (Lua error in package.lua at line 80: module 'Module:Lang/data/iana scripts' not found.)[5] ਅਤੇ 197 ਹੋਰ ਵਧੀਆ ਲੇਖ (Lua error in package.lua at line 80: module 'Module:Lang/data/iana scripts' not found.) ਸਨ।[6]

ਐੱਸਪੇਰਾਂਤੋ ਭਾਈਚਾਰੇ ਵਿੱਚ ਪਛਾਣ

[ਸੋਧੋ]
ਵਰਲਡ ਐੱਸਪੇਰਾਂਤੋ ਕਾਂਗਰਸ, Rotterdam 2008 ਵਿਚਲੀ ਇੱਕ ਵਿਕੀਪੀਡੀਆ ਬੈਠਕ

ਸਿਖਾਂਦਰੂ ਅਤੇ ਹੋਰ ਸਭ ਦਰਜੇ ਦੇ ਐੱਸਪੇਰਾਂਤੀਆਂ ਸਮੇਤ ਕਈ ਤਜਰਬੇਕਾਰ ਅਤੇ ਮੂਲ ਐੱਸਪੇਰਾਂਤੀ ਵੀ ਪ੍ਰਾਜੈਕਟ ਨਾਲ ਜੁੜੇ ਹੋਏ ਹਨ।

ਐੱਸਪੇਰਾਂਤੋ ਵਿਕੀਪੀਡੀਆ ਹੱਥ-ਕਿਤਾਬਾਂ

[ਸੋਧੋ]

ਐੱਸਪੇਰਾਂਤੋ ਵਿਕੀਪੀਡੀਆ ਨੇ ਚਾਲੀ-ਸਫ਼ੇ ਦੀ ਇੱਕ ਨਿੱਕੀ ਕਿਤਾਬ, "ਵਿਕੀਪੀਡੀਆ: ਪ੍ਰੈਕਟੀਕਲ ਹੈਂਡਬੁੱਕ" ਵੀ ਬਣਾ ਕੇ ਪ੍ਰਕਾਸ਼ਿਤ ਕਰ ਚੁੱਕਿਆ ਹੈ ਜੋ ਆਨਲਾਈਨ ਵੇਚੀ ਜਾਂਦੀ ਹੈ।[7] ਇਸਦਾ ਮਕਸਦ ਨਵੇਂ ਵਰਤੋਕਾਰਾਂ ਨੂੰ ਐੱਸਪੇਰਾਂਤੋ ਵਿਕੀਪੀਡੀਆ ਨੂੰ ਸੋਧਣ ਸਬੰਧੀ ਜਾਣਕਾਰੀ ਅਤੇ ਸਲਾਹ ਦੇਣਾ ਹੈ। ਇਹ ਇਸ ਵੇਲੇ ਆਪਣੀ ਦੂਜੀ ਛਪਾਈ ਵਿੱਚ ਹੈ।

ਗੈਲਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. https://en.wikipedia.org/wiki/Wikipedia:Multilingual_monthly_statistics_(2001) Multilingual Monthly Statistics (2001) in the English Wikipedia
  2. "[Wikipedia-l] new language wikis". Retrieved 29 ਅਗਸਤ 2015.
  3. "List of Wikipedias". Retrieved 29 ਅਗਸਤ 2015.
  4. "List of Wikipedias by language group". Retrieved 29 ਅਗਸਤ 2015.
  5. "Vikipedio:Elstaraj artikoloj". Retrieved 29 August 2015.
  6. "Vikipedio:Legindaj artikoloj". Retrieved 29 August 2015.
  7. Lua error in package.lua at line 80: module 'Module:Lang/data/iana scripts' not found.