ਐੱਸਪੇਰਾਂਤੋ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕੀਪੀਡੀਆ ਦਾ ਫੇਵੀਕੋਨ ਐੱਸਪੇਰਾਂਤੋਂ ਵਿਕੀਪੀਡੀਆ
ਐੱਸਪੇਰਾਂਤੋਂ ਵਿਕੀਪੀਡੀਆ ਦੀ ਲੋਗੋ
ਵੈੱਬ-ਪਤਾeo.wikipedia.org
ਵਪਾਰਕਨਹੀਂ
ਸਾਈਟ ਦੀ ਕਿਸਮਇੰਟਰਨੈੱਟ ਐਨਸਾਇਕਲੋਪੀਡੀਆ ਪ੍ਰਾਜੈਕਟ
ਰਜਿਸਟਰੇਸ਼ਨਮਰਜ਼ੀ
ਬੋਲੀਆਂਐੱਸਪੇਰਾਂਤੋਂ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ

ਐੱਸਪੇਰਾਂਤੋਂ ਵਿਕੀਪੀਡੀਆ (ਐੱਸਪੇਰਾਂਤੋ: Vikipedio en Esperanto, IPA: [vikipeˈdi.o en espeˈranto] or Esperanta Vikipedio [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋਂ ਰੂਪ ਹੈ ਜੋ ਕਿ ਦਸੰਬਰ 2011 ਵਿੱਚ ਗਿਆਰਵੇਂ ਵਿਕੀਪੀਡੀਆ ਵਜੋਂ ਸ਼ੁਰੂ ਹੋਇਆ।[1][2] ਅਗਸਤ 2014 ਮੁਤਾਬਕ ਲੇਖਾਂ ਦੀ ਗਿਣਤੀ ਦੇ ਹਿਸਾਬ ਨਾਲ, 223,000 ਲੇਖਾਂ ਨਾਲ਼, ਇਹ 32ਵਾਂ-ਸਭ ਤੋਂ ਵੱਡਾ ਵਿਕੀਪੀਡੀਆ[3] ਅਤੇ ਕਿਸੇ ਘੜੀ ਹੋਈ ਭਾਸ਼ਾ ਦਾ ਸਭ ਤੋਂ ਵੱਡਾ ਵਿਕੀਪੀਡੀਆ ਸੀ।[4]

ਐੱਸਪੇਰਾਂਤੋ ਵਿਕੀਪੀਡੀਆ[ਸੋਧੋ]

ਅਗਸਤ 2014 ਮੁਤਾਬਕ ਐੱਸਪੇਰਾਂਤੋ ਵਿਕੀਪੀਡੀਆ ਤੇ 252 ਫ਼ੀਚਰ-ਲੰਬਾਈ ਦੇ ਲੇਖ (Elstaraj artikoloj)[5] ਅਤੇ 197 ਹੋਰ ਵਧੀਆ ਲੇਖ (Legindaj artikoloj) ਸਨ।[6]

ਐੱਸਪੇਰਾਂਤੋ ਭਾਈਚਾਰੇ ਵਿੱਚ ਪਛਾਣ[ਸੋਧੋ]

ਵਰਲਡ ਐੱਸਪੇਰਾਂਤੋ ਕਾਂਗਰਸ, Rotterdam 2008 ਵਿਚਲੀ ਇੱਕ ਵਿਕੀਪੀਡੀਆ ਬੈਠਕ

ਸਿਖਾਂਦਰੂ ਅਤੇ ਹੋਰ ਸਭ ਦਰਜੇ ਦੇ ਐੱਸਪੇਰਾਂਤੀਆਂ ਸਮੇਤ ਕਈ ਤਜਰਬੇਕਾਰ ਅਤੇ ਮੂਲ ਐੱਸਪੇਰਾਂਤੀ ਵੀ ਪ੍ਰਾਜੈਕਟ ਨਾਲ ਜੁੜੇ ਹੋਏ ਹਨ।

ਐੱਸਪੇਰਾਂਤੋ ਵਿਕੀਪੀਡੀਆ ਹੱਥ-ਕਿਤਾਬਾਂ[ਸੋਧੋ]

ਐੱਸਪੇਰਾਂਤੋ ਵਿਕੀਪੀਡੀਆ ਨੇ ਚਾਲੀ-ਸਫ਼ੇ ਦੀ ਇੱਕ ਨਿੱਕੀ ਕਿਤਾਬ, "ਵਿਕੀਪੀਡੀਆ: ਪ੍ਰੈਕਟੀਕਲ ਹੈਂਡਬੁੱਕ" ਵੀ ਬਣਾ ਕੇ ਪ੍ਰਕਾਸ਼ਿਤ ਕਰ ਚੁੱਕਿਆ ਹੈ ਜੋ ਆਨਲਾਈਨ ਵੇਚੀ ਜਾਂਦੀ ਹੈ।[7] ਇਸਦਾ ਮਕਸਦ ਨਵੇਂ ਵਰਤੋਕਾਰਾਂ ਨੂੰ ਐੱਸਪੇਰਾਂਤੋ ਵਿਕੀਪੀਡੀਆ ਨੂੰ ਸੋਧਣ ਸਬੰਧੀ ਜਾਣਕਾਰੀ ਅਤੇ ਸਲਾਹ ਦੇਣਾ ਹੈ। ਇਹ ਇਸ ਵੇਲੇ ਆਪਣੀ ਦੂਜੀ ਛਪਾਈ ਵਿੱਚ ਹੈ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:InterWiki

ਹਵਾਲੇ[ਸੋਧੋ]

  1. https://en.wikipedia.org/wiki/Wikipedia:Multilingual_monthly_statistics_(2001) Multilingual Monthly Statistics (2001) in the English Wikipedia
  2. "[Wikipedia-l] new language wikis". Retrieved 29 ਅਗਸਤ 2015.  Check date values in: |access-date= (help)
  3. "List of Wikipedias". Retrieved 29 ਅਗਸਤ 2015.  Check date values in: |access-date= (help)
  4. "List of Wikipedias by language group". Retrieved 29 ਅਗਸਤ 2015.  Check date values in: |access-date= (help)
  5. "Vikipedio:Elstaraj artikoloj". Retrieved 29 August 2015. 
  6. "Vikipedio:Legindaj artikoloj". Retrieved 29 August 2015. 
  7. Vikipedio: praktika manlibro