ਕੁਰੂਕਸ਼ੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਰੂਕਸ਼ੇਤਰ
कुरुक्षेत्र
ਸ਼ਹਿਰ
ਭਗਵਾਨ ਕ੍ਰਿਸ਼ਨ ਅਤੇ ਅਰਜਨ ਤਾਂਬੇ ਦੇ ਰਥ ਤੇ, ਵਿੱਚ
ਭਗਵਾਨ ਕ੍ਰਿਸ਼ਨ ਅਤੇ ਅਰਜਨ ਤਾਂਬੇ ਦੇ ਰਥ ਤੇ, ਵਿੱਚ
Country।ndia
StateHaryana
DistrictKurukshetra
ਖੇਤਰ
 • ਕੁੱਲ1,530 km2 (590 sq mi)
ਆਬਾਦੀ
 • ਕੁੱਲ9,64,655
 • ਘਣਤਾ630/km2 (1,600/sq mi)
Languages
 • Officialਹਿੰਦੀ, ਹਰਿਆਣਵੀ
ਸਮਾਂ ਖੇਤਰਯੂਟੀਸੀ+5:30 (IST)
PIN
136118
Telephone code911744
ਵਾਹਨ ਰਜਿਸਟ੍ਰੇਸ਼ਨHR 07X XXXX
ਵੈੱਬਸਾਈਟkurukshetra.nic.in
[1]

ਕੁਰੂਕਸ਼ੇਤਰਾ (en: Kurukshetra) (pronunciation ; ਹਿੰਦੀ: कुरुक्षेत्र) ਭਾਰਤ ਦੇ ਹਰਿਆਣਾ ਰਾਜ ਦਾ ਇੱਕ ਇਤਿਹਾਸਕ ਸ਼ਹਿਰ ਹੈ। ਪੁਰਾਣ ਅਤੇ ਮਹਾਭਾਰਤ ਮਹਾਂਕਾਵਿ ਅਨੁਸਾਰ ਇਸ ਸ਼ਹਿਰ ਦਾ ਨਾਮ ਕੌਰਵਾਂ ਅਤੇ ਪਾਂਡਵਾਂ ਦੇ ਪੂਰਵਜ ਕੁਰੂ ਦੇ ਨਾਮ ਤੇ ਪਿਆ ਦਸਿਆ ਜਾਂਦਾ ਹੈ। ਇਸ ਸ਼ਹਿਰ ਦੀ ਇਹ ਮਹੱਤਤਾ ਇਹ ਹੈ ਕਿ ਇੱਥੇ ਕੁਰੂਕਸ਼ੇਤਰਾ ਦੀ ਮਹਾਂਭਾਰਤ ਦੀ ਲੜਾਈ ਲੜੀ ਗਈ ਸੀ।[1]

ਹਵਾਲੇ[ਸੋਧੋ]

  1. History of Kurukhsetra