ਸਮੱਗਰੀ 'ਤੇ ਜਾਓ

ਚੰਡੀਗੜ੍ਹ ਕੈਪੀਟਲ ਕੰਪਲੈਕਸ

ਗੁਣਕ: 30°45′26″N 76°48′24″E / 30.7573°N 76.8066°E / 30.7573; 76.8066
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Palace of Assembly Chandigarh at Chandigarh Capitol Complex
Punjab and Haryana High Court or palace of Justice at Chandigarh Capitol Complex
Secretariat building located inside the UNESCO World Heritage Site Chandigarh Capitol Complex
Open Hand Monument

ਚੰਡੀਗੜ੍ਹ ਕੈਪੀਟਲ ਕੰਪਲੈਕਸ, ਭਾਰਤ ਦੇ ਸ਼ਹਿਰ ਚੰਡੀਗੜ੍ਹ ਦੇ ਸੈਕਟਰ -1 ਵਿਖੇ ਸਥਿਤ ਕੁਝ ਇਮਾਰਤਾਂ ਦਾ ਸਮੂਹ ਹੈ ਜਿਸਦਾ ਸੰਸਾਰ ਦੇ ਪ੍ਰਸਿੱਧ ਇਮਾਰਤਸਾਜ਼ ਲ ਕਾਰਬੂਜ਼ੀਏ ਵਲੋਂ ਨਿਰਮਾਣ ਕੀਤਾ ਗਿਆ ਹੈ ਅਤੇ ਜਿਸਨੂੰ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜਾ ਦਿੱਤਾ ਗਿਆ ਹੈ[1][2][3] ਇਹ 100 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਚੰਡੀਗੜ੍ਹ ਸ਼ਹਿਰ ਦੀ ਇਮਾਰਤਸਾਜ਼ੀ ਦੇ ਨਮੂਨੇ ਦੀ ਨੁਮਾਇੰਦਗੀ ਕਰਦਾ ਹੈ।ਇਸ ਵਿੱਚ ਤਿੰਨ ਇਮਾਰਤਾਂ ਸ਼ਾਮਲ ਹਨ:ਪੰਜਾਬ ਵਿਧਾਨ ਸਭਾ ,ਸਕੱਤਰੇਤ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਮਾਰਤ।[4][5][6][7][8]

ਤਸਵੀਰਾਂ

[ਸੋਧੋ]

ਹਵਾਲੇ

[ਸੋਧੋ]
  1. "Le Corbusier's Capitol Complex a mess, in dire need of facelift". indianexpress.com.
  2. "Chandigarh's Capitol Complex is now a UNESCO heritage site". Archived from the original on 19 ਜੁਲਾਈ 2016. Retrieved 18 July 2016. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2016-07-19. Retrieved 2016-07-19. {{cite web}}: Unknown parameter |dead-url= ignored (|url-status= suggested) (help)
  4. "Chandigarh's Capitol Complex is now a UNESCO heritage site: All you need to know". hindustantimes.com. 18 July 2016. Archived from the original on 19 ਜੁਲਾਈ 2016. Retrieved 19 ਜੁਲਾਈ 2016. {{cite web}}: Unknown parameter |dead-url= ignored (|url-status= suggested) (help)
  5. "Capitol Complex, as Le Corbusier wanted it, remains incomplete -।ndian Express". indianexpress.com.
  6. http://cities.expressindia.com/fullstory.php?newsid=128775
  7. "UNESCO approves all 3।ndian nominations for heritage tag". intoday.in.
  8. "Four sites inscribed on UNESCO's World Heritage List". whc.unesco.org (in ਅੰਗਰੇਜ਼ੀ). UNESCO World Heritage Centre. 15 July 2016. Retrieved 15 July 2016.

30°45′26″N 76°48′24″E / 30.7573°N 76.8066°E / 30.7573; 76.8066