ਐਰਿਕ ਬੈੱਟਸਿਸ਼
ਦਿੱਖ
ਐਰਿਕ ਬੈੱਟਸਿਸ਼ Eric Betzig | |
---|---|
ਜਨਮ | ਰਾਬਰਟ ਐਰਿਕ ਬੈੱਟਸਿਸ਼[1] 13 ਜਨਵਰੀ, 1960 (54 ਦੀ ਉਮਰ) ਐੱਨ ਆਰਬਰ, ਮਿਸ਼ੀਗਨ, ਯੂ.ਐੱਸ. |
ਅਲਮਾ ਮਾਤਰ | ਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ ਕਾਰਨਲ ਯੂਨੀਵਰਸਿਟੀ |
ਪੇਸ਼ਾ | ਭੌਤਿਕ ਵਿਗਿਆਨੀ |
ਮਾਲਕ | ਜਨੇਲੀਆ ਫ਼ਾਰਮ ਰਿਸਰਚ ਕੈਂਪਸ |
ਸੰਗਠਨ | ਹਾਵਡ ਹੂਗਜ਼ ਮੈਡੀਕਲ ਇੰਸਟੀਚਿਊਟ |
ਲਈ ਪ੍ਰਸਿੱਧ | ਨੈਨੋ ਖੁਰਦਬੀਨੀ, ਫ਼ਲੋਰ-ਪ੍ਰਕਾਸ਼ ਖੁਰਦਬੀਨੀ |
ਪੁਰਸਕਾਰ | ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ (2014) |
ਵਿਗਿਆਨਕ ਕਰੀਅਰ | |
ਖੇਤਰ | ਵਿਹਾਰਕ ਭੌਤਿਕ ਵਿਗਿਆਨ |
ਅਦਾਰੇ | ਹਾਵਡ ਹੂਗਜ਼ ਮੈਡੀਕਲ ਇੰਸਟੀਚਿਊਟ |
ਥੀਸਿਸ | Near-field Scanning Optical Microscopy (1988) |
ਵੈੱਬਸਾਈਟ | Eric Betzig, PhD |
ਰਾਬਰਟ ਐਰਿਕ ਬੈੱਟਸਿਸ਼ (13 ਜਨਵਰੀ, 1960 ਦਾ ਜਨਮ) ਇੱਕ ਅਮਰੀਕੀ ਭੌਤਿਕ ਵਿਗਿਆਨੀ ਹੈ ਜੋ ਐਸ਼ਬਰਨ, ਵਰਜੀਨੀਆ ਦੇ ਜਨੇਲੀਆ ਫ਼ਾਰਮ ਰਿਸਰਚ ਕੈਂਪਸ ਵਿਖੇ ਕੰਮ ਕਰਦਾ ਹੈ।[2] ਇਹਨੂੰ 2014 ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[3][4]
ਹਵਾਲੇ
[ਸੋਧੋ]- ↑ http://caltechcampuspubs.library.caltech.edu/2491/1/June_10,_1983.pdf
- ↑ "Eric Betzig, PhD". hhmi.org. Howard Hughes Medical Institute. Retrieved 2014-10-08.
- ↑ "The Nobel Prize in Chemistry 2014". Nobelprize.org. Nobel Media AB. 2014-10-08. Retrieved 2014-10-08.
- ↑ "Eric Betzig Wins 2014 Nobel Prize in Chemistry". HHMI News. hhmi.org. 2014-10-08. Retrieved 2014-10-08.