ਮਾਸਾਓਕਾ ਸ਼ਿਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਸਾਓਕਾ ਸ਼ਿਕੀ
ਮਾਸਾਓਕਾ ਸ਼ਿਕੀ
ਜਨਮ14 ਅਕਤੂਬਰ 1867[1]
ਮੌਤ19 ਸਤੰਬਰ 1902 (ਉਮਰ35)
ਪੇਸ਼ਾਲੇਖਕ, ਕਵੀ ਅਤੇ ਆਲੋਚਕ
ਮਾਤਾ-ਪਿਤਾਮਾਸਾਓਕਾ ਤਸੁਨੇਨਾਓ

ਮਾਸਾਓਕਾ ਸ਼ਿਕੀ (ਮਾਸਾਓਕਾ ਨੋਬੁਰੂ (正岡 升) ਦਾ ਕਲਮੀ ਨਾਮ)(ਜਾਪਾਨੀ: 正岡 子規?,[3] 14 ਅਕਤੂਬਰ1867 – 19 ਸਤੰਬਰ 1902) ਮੇਜ਼ੀ ਕਾਲ ਦਾ ਇੱਕ ਪ੍ਰਸਿਧ ਜਪਾਨੀ ਲੇਖਕ, ਕਵੀ ਅਤੇ ਆਲੋਚਕ ਸੀ। ਆਧੁਨਿਕ ਹਾਇਕੂ ਕਵਿਤਾ ਦੇ ਵਿਕਾਸ ਵਿੱਚ ਉਸ ਦਾ ਉਘਾ ਯੋਗਦਾਨ ਹੈ।[4]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 Beichman, Janine (2002), "Chapter One: Life; From Samurai to Poet", Masaoka Shiki: his life and works (revised ed.), Cheng & Tsui, p. 2, ISBN 0-88727-364-5
  2. 2.0 2.1 Beichman, Janine (2002), "Preface", Masaoka Shiki: his life and works (revised ed.), Cheng & Tsui, pp. ii, ISBN 0-88727-364-5
  3. Natsume Sōseki. Ten nights of dream, Hearing things, The heredity of taste. Tuttle, 1974. p11
  4. Beichman, Janine (2002), "Preface", Masaoka Shiki: his life and works (revised ed.), Cheng & Tsui, pp. i, ISBN 0-88727-364-5