ਮਾਸਾਓਕਾ ਸ਼ਿਕੀ
ਦਿੱਖ
ਮਾਸਾਓਕਾ ਸ਼ਿਕੀ | |
---|---|
ਜਨਮ | 14 ਅਕਤੂਬਰ 1867[1] |
ਮੌਤ | 19 ਸਤੰਬਰ 1902 (ਉਮਰ35) |
ਪੇਸ਼ਾ | ਲੇਖਕ, ਕਵੀ ਅਤੇ ਆਲੋਚਕ |
Parent | ਮਾਸਾਓਕਾ ਤਸੁਨੇਨਾਓ |
ਮਾਸਾਓਕਾ ਸ਼ਿਕੀ (ਮਾਸਾਓਕਾ ਨੋਬੁਰੂ (正岡 升) ਦਾ ਕਲਮੀ ਨਾਮ)(ਜਾਪਾਨੀ: 正岡 子規?,[3] 14 ਅਕਤੂਬਰ1867 – 19 ਸਤੰਬਰ 1902) ਮੇਜ਼ੀ ਕਾਲ ਦਾ ਇੱਕ ਪ੍ਰਸਿਧ ਜਪਾਨੀ ਲੇਖਕ, ਕਵੀ ਅਤੇ ਆਲੋਚਕ ਸੀ। ਆਧੁਨਿਕ ਹਾਇਕੂ ਕਵਿਤਾ ਦੇ ਵਿਕਾਸ ਵਿੱਚ ਉਸ ਦਾ ਉਘਾ ਯੋਗਦਾਨ ਹੈ।[4]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 Beichman, Janine (2002), "Chapter One: Life; From Samurai to Poet", Masaoka Shiki: his life and works (revised ed.), Cheng & Tsui, p. 2, ISBN 0-88727-364-5
- ↑ 2.0 2.1 Beichman, Janine (2002), "Preface", Masaoka Shiki: his life and works (revised ed.), Cheng & Tsui, pp. ii, ISBN 0-88727-364-5
- ↑ Natsume Sōseki. Ten nights of dream, Hearing things, The heredity of taste. Tuttle, 1974. p11
- ↑ Beichman, Janine (2002), "Preface", Masaoka Shiki: his life and works (revised ed.), Cheng & Tsui, pp. i, ISBN 0-88727-364-5
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |