ਪੋਟੀ ਸ਼੍ਰੀਰਾਮੁਲੂ
ਦਿੱਖ
ਪੋਟੀ ਸ਼੍ਰੀਰਾਮੁਲੂ | |
---|---|
ਜਨਮ | |
ਮੌਤ | 16 ਦਸੰਬਰ 1952 ਚੇਨੱਈ, ਭਾਰਤੀ ਯੂਨੀਅਨ | (ਉਮਰ 51)
ਮੌਤ ਦਾ ਕਾਰਨ | Died after fasting for statehood |
ਕਬਰ | ਚੇਨੱਈ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਅਮਰਜੀਵੀ |
Parent | ਗੌਰਾਵਯਾ ਅਤੇ ਮਹਾਲਕਸ਼ਮਮਾ |
ਪੋਟੀ ਸ਼੍ਰੀਰਾਮੁਲੂ (16 ਮਾਰਚ 1901 – 16 ਦਸੰਬਰ 1952) ਭਾਰਤ ਦੇ ਇੱਕ ਕ੍ਰਾਂਤੀਕਾਰੀ ਸੀ। ਉਹ ਮਹਾਤਮਾ ਗਾਂਧੀ ਦੇ ਸ਼ਰਧਾਲੂ ਸਨ। ਉਹਨਾਂ ਮਦਰਾਸ ਪਰੇਜ਼ੀਡੈਸੀ ਵਿਚੋਂ ਤੇਲਗੂ ਬੋਲਣ ਵਾਲਿਆਂ ਲਈ ਅਲੱਗ ਆਂਧਰਾ ਸਟੇਟ ਦੀ ਮੰਗ ਕੀਤੀ। ਇਸ ਲਈ ਉਹਨਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ। ਜਿਸ ਵਿੱਚ ਉਹਨਾਂ ਦੀ ਜਾਨ ਚਲੀ ਗਈ। ਉਹਨਾਂ ਦੇ ਇਸ ਬਲੀਦਾਨ ਲਈ ਉਹਨਾਂ ਨੂੰ ਆਂਧਰਾ ਵਿੱਚ ਅਮਰਜੀਵੀ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਵਤਾਵਾਦੀ ਹਿੱਤਾਂ ਅਤੇ ਦਲਿਤਾਂ ਦੀ ਭਲਾਈ ਦਾ ਕੰਮ ਕੀਤਾ।