ਪੋਟੀ ਸ਼੍ਰੀਰਾਮੁਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੋਟੀ ਸ਼੍ਰੀਰਾਮੁਲੂ
Potti Sreeramulu.png
ਜਨਮ (1901-03-16)16 ਮਾਰਚ 1901
ਮਦਰਾਸ ਪਰੇਜ਼ੀਡੈਸੀ, ਬ੍ਰਿਟਿਸ਼ ਭਾਰਤ
ਮੌਤ 16 ਦਸੰਬਰ 1952(1952-12-16) (ਉਮਰ 51)
ਚੇਨੱਈ, ਭਾਰਤੀ ਯੂਨੀਅਨ
ਮੌਤ ਦਾ ਕਾਰਨ Died after fasting for statehood
Resting place ਚੇਨੱਈ
ਰਾਸ਼ਟਰੀਅਤਾ ਭਾਰਤੀ
ਹੋਰ ਨਾਂਮ ਅਮਰਜੀਵੀ
ਮਾਤਾ-ਪਿਤਾ(s) ਗੌਰਾਵਯਾ ਅਤੇ ਮਹਾਲਕਸ਼ਮਮਾ

ਪੋਟੀ ਸ਼੍ਰੀਰਾਮੁਲੂ (16 ਮਾਰਚ 1901 – 16 ਦਸੰਬਰ 1952) ਭਾਰਤ ਦੇ ਇੱਕ ਕ੍ਰਾਂਤੀਕਾਰੀ ਸੀ। ਓਹ ਮਹਾਤਮਾ ਗਾਂਧੀ ਦੇ ਸ਼ਰਧਾਲੂ ਸਨ। ਓਹਨਾ ਮਦਰਾਸ ਪਰੇਜ਼ੀਡੈਸੀ ਵਿਚੋਂ ਤੇਲਗੂ ਬੋਲਣ ਵਾਲਿਆਂ ਲਈ ਅਲੱਗ ਆਂਧਰਾ ਸਟੇਟ ਦੀ ਮੰਗ ਕੀਤੀ। ਇਸ ਲਈ ਓਹਨਾ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ। ਜਿਸ ਵਿੱਚ ਓਹਨਾ ਦੀ ਜਾਨ ਚਲੀ ਗਈ। ਓਹਨਾ ਦੇ ਇਸ ਬਲੀਦਾਨ ਲਈ ਓਹਨਾ ਨੂੰ ਆਂਧਰਾ ਵਿੱਚ ਅਮਰਜੀਵੀ ਕਿਹਾ ਜਾਂਦਾ ਹੈ। ਓਹਨਾ ਨੇ ਆਪਣੀ ਜ਼ਿੰਦਗੀ ਵਿੱਚ ਮਾਨਵਤਾਵਾਦੀ ਹਿੱਤਾਂ ਅਤੇ ਦਲਿਤਾਂ ਦੀ ਭਲਾਈ ਦਾ ਕੰਮ ਕੀਤਾ।

ਜੀਵਨ[ਸੋਧੋ]