ਕਲਿੰਗ ਦੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਿੰਗ ਦੀ ਜੰਗ ਅਸ਼ੋਕ ਦੇ ਮੌਰੀਆ ਰਾਜਪਾਟ ਦੀ ਫ਼ੌਜ ਅਤੇ ਕਲਿੰਗ ਵਿਚਾਲੇ ਹੋਈ ਸੀ, ਜੋ ਕਿ ਦੁਨੀਆ ਦੇ ਇਤਿਹਾਸ ਦੀਆਂ ਸਭ ਤੋਂ ਵੱਧ ਖੂਨ-ਖਰਾਬੇ ਵਾਲੀਆਂ ਜੰਗਾਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਸੀ ਹਾਲਾਂਕਿ ਉਸ ਨੇ ਕਲਿੰਗ ਉੱਤੇ ਅਧਿਕਾਰ ਨਹੀਂ ਸੀ ਛੱਡਿਆ। [1]

ਕਲਿੰਗ (ਬੰਗਾਲ ਦੀ ਖਾੜੀ ਦੇ ਨਾਲ) ਅਤੇ ਮੌਰੀਆ ਰਾਜ ਦਾ ਇਲਾਕਾ (ਨੀਲੇ ਰੰਗ ਵਿੱਚ)

ਹਵਾਲੇ[ਸੋਧੋ]