ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਨਵੰਬਰ
ਦਿੱਖ
- 1735 – ਪੰਜਾਬੀ ਸੂਫੀ ਫਕੀਰ ਤੇ ਸ਼ਾਇਰ ਹਾਸ਼ਮ ਸ਼ਾਹ ਦਾ ਜਨਮ।
- 1764 – ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਨਾਲ ਸਿੱਖਾਂ ਦੀ ਜੰਗ।
- 1907 – ਹਿੰਦੀ ਭਾਸ਼ਾ ਦੇ ਕਵੀ ਅਤੇ ਲੇਖਕ ਹਰੀਵੰਸ਼ ਰਾਏ ਬੱਚਨ ਦਾ ਜਨਮ।
- 1962 – ਭਾਰਤੀ ਸਿਆਸਤਦਾਨ ਅਤੇ ਐਮ ਪੀ ਪ੍ਰਲਹਾਦ ਜੋਸ਼ੀ ਦਾ ਜਨਮ।
- 1977 – ਹਿੰਦੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਗੀਤ ਚਤੁਰਵੇਦੀ ਦਾ ਜਨਮ।
- 1993 – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਕਿਸ਼ਨ ਸਿੰਘ ਦਾ ਦਿਹਾਂਤ।
- 2008 – ਭਾਰਤ ਦੇ ਸਤਵੇਂ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਨਵੰਬਰ • 27 ਨਵੰਬਰ • 28 ਨਵੰਬਰ