ਵੀ. ਪੀ. ਸਿੰਘ
ਦਿੱਖ
ਵਿਸ਼ਵਨਾਥ ਪ੍ਰਤਾਪ ਸਿੰਘ | |
|---|---|
1989 ਵਿੱਚ ਵਿਸ਼ਵਨਾਥ ਪ੍ਰਤਾਪ ਸਿੰਘ | |
| ਭਾਰਤ ਦਾ 7ਵਾਂ ਪ੍ਰਧਾਨ ਮੰਤਰੀ | |
| ਦਫ਼ਤਰ ਵਿੱਚ 2 ਦਸੰਬਰ 1989 – 10 ਨਵੰਬਰ 1990 | |
| ਰਾਸ਼ਟਰਪਤੀ | ਰਾਮਾਸਵਾਮੀ ਵੈਂਕਟਰਮਨ |
| ਉਪ | ਚੌਧਰੀ ਦੇਵੀ ਲਾਲ (until 1 November 1990) |
| ਤੋਂ ਪਹਿਲਾਂ | ਰਾਜੀਵ ਗਾਂਧੀ |
| ਤੋਂ ਬਾਅਦ | ਚੰਦਰ ਸ਼ੇਖਰ |
| ਰੱਖਿਆ ਮੰਤਰੀ | |
| ਦਫ਼ਤਰ ਵਿੱਚ 2 ਦਸੰਬਰ 1989 – 10 ਨਵੰਬਰ 1990 | |
| ਤੋਂ ਪਹਿਲਾਂ | ਕ੍ਰਿਸ਼ਨ ਚੰਦਰ ਪੰਤ |
| ਤੋਂ ਬਾਅਦ | ਚੰਦਰ ਸ਼ੇਖਰ ਸਿੰਘ |
| ਦਫ਼ਤਰ ਵਿੱਚ 24 ਜਨਵਰੀ 1987 – 12 ਅਪਰੈਲ 1987 | |
| ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
| ਤੋਂ ਪਹਿਲਾਂ | ਰਾਜੀਵ ਗਾਂਧੀ |
| ਤੋਂ ਬਾਅਦ | ਕ੍ਰਿਸ਼ਨ ਚੰਦਰ ਪੰਤ |
| ਵਿੱਤ ਮੰਤਰੀ | |
| ਦਫ਼ਤਰ ਵਿੱਚ 31 ਦਸੰਬਰ 1984 – 23 ਜਨਵਰੀ 1987 | |
| ਪ੍ਰਧਾਨ ਮੰਤਰੀ | ਰਾਜੀਵ ਗਾਂਧੀ |
| ਤੋਂ ਪਹਿਲਾਂ | ਪ੍ਰਨਬ ਮੁਖਰਜੀ |
| ਤੋਂ ਬਾਅਦ | ਰਾਜੀਵ ਗਾਂਧੀ |
| ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ | |
| ਦਫ਼ਤਰ ਵਿੱਚ 9 ਜੂਨ 1980 – 19 ਜੁਲਾਈ 1982 | |
| ਗਵਰਨਰ | ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ |
| ਤੋਂ ਪਹਿਲਾਂ | ਬਨਾਰਸੀ ਦਾਸ |
| ਤੋਂ ਬਾਅਦ | ਸ੍ਰੀਪਤੀ ਮਿਸ਼ਰਾ |
| ਨਿੱਜੀ ਜਾਣਕਾਰੀ | |
| ਜਨਮ | 25 ਜੂਨ 1931 ਅਲਾਹਾਬਾਦ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਯੂ. ਪੀ।, ਭਾਰਤ) |
| ਮੌਤ | 27 ਨਵੰਬਰ 2008 (ਉਮਰ 77) ਨਵੀਂ ਦਿੱਲੀ, ਦਿੱਲੀ, ਭਾਰਤ |
| ਸਿਆਸੀ ਪਾਰਟੀ | ਜਨ ਮੋਰਚਾ (1987–1988; 2006–2008) |
| ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (1987 ਤੋਂ ਪਹਿਲਾਂ) ਜਨਤਾ ਦਲ (1988–2006) |
| ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ ਪੂਨੇ ਯੂਨੀਵਰਸਿਟੀ |
| ਦਸਤਖ਼ਤ | |
ਵਿਸ਼ਵਨਾਥ ਪ੍ਰਤਾਪ ਸਿੰਘ (25 ਜੂਨ 1931 – 27 ਨਵੰਬਰ 2008) ਭਾਰਤ ਦਾ ਸਤਵਾਂ ਪ੍ਰਧਾਨ ਮੰਤਰੀ ਸੀ ਅਤੇ ਮਾਂਡਾ ਦਾ 41ਵਾਂ ਰਾਜ ਬਹਾਦਰ ਸੀ।
ਜਨਮ ਅਤੇ ਪਰਵਾਰ
[ਸੋਧੋ]ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ 25 ਜੂਨ 1931 ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜਿਲ੍ਹੇ ਵਿੱਚ ਹੋਇਆ ਸੀ। ਉਹ ਰਾਜਾ ਬਹਾਦੁਰ ਰਾਏ ਗੋਪਾਲ ਸਿੰਘ ਦਾ ਪੁੱਤਰ ਸੀ। ਉਸ ਦਾ ਵਿਆਹ 25 ਜੂਨ 1955 ਨੂੰ ਆਪਣੇ ਜਨਮ ਦਿਨ ਉੱਤੇ ਹੀ ਸੀਤਾ ਕੁਮਾਰੀ ਦੇ ਨਾਲ ਹੋਇਆ ਸੀ। ਉਸ ਦੇ ਦੋ ਪੁੱਤਰ ਹੋਏ। ਉਸ ਨੇ ਇਲਾਹਾਬਾਦ (ਉੱਤਰ ਪ੍ਰਦੇਸ਼) ਵਿੱਚ ਗੋਪਾਲ ਇੰਟਰਮੀਡੀਏਟ ਕਾਲਜ ਦੀ ਸਥਾਪਨਾ ਕੀਤੀ ਸੀ।