ਗੱਲ-ਬਾਤ:ਫ਼ੇਸਬੁੱਕ
ਦਿੱਖ
ਨਾਮ
[ਸੋਧੋ]ਇਸ ਸਫੇ ਦਾ ਨਾਂ ਫੇਸਬੁੱਕ ਕੀਤਾ ਜਾਵੇ। --Satdeep gill (ਗੱਲ-ਬਾਤ) ੦੫:੪੨, ੨੬ ਅਕਤੂਬਰ ੨੦੧੨ (UTC)
- ਮੇਰੇ ਮੁਤਾਬਕ ਫ਼ੇਸਬੁੱਕ ਸਹੀ ਹੈ ਕਿਉਂਕਿ ਅੰਗਰੇਜ਼ੀ ਦੇ F ਨੂੰ ਫ ਪੈਰ ਬਿੰਦੀ ਨਾਲ਼ ਬੋਲਿਆ ਜਾਂਦੈ ਅਤੇ ਆਮ ਤੌਰ ਅੰਗਰੇਜ਼ੀ ਚ ph ਨੂੰ ਵੀ ਫ ਪੈਰ ਬਿੰਦੀ (ਫ਼) ਨਾਲ਼ ਬੋਲਦੇ ਹਨ। ਜਦਕਿ ਅੰਗਰੇਜ਼ੀ ਅੱਖਰਾਂ ਚ ਪੰਜਾਬੀ ਲਿਖਣ ਵੇਲ਼ੇ F ਫ ਪੈਰ ਬਿੰਦੀ (ਫ਼) ਅਤੇ ph ਫ ਲਈ ਵਰਤੇ ਜਾਂਦੇ ਹਨ। ਫੇਸਬੁੱਕ ਰੀਡਿਰੈਕਟ ਹੋਣਾ ਚਾਹੀਦੈ। --tari buttar [ਗੱਲ-ਬਾਤ] ੦੯:੩੬, ੨੬ ਅਕਤੂਬਰ ੨੦੧੨ (UTC)