ਸਮੱਗਰੀ 'ਤੇ ਜਾਓ

ਹਾਫ਼ਿਜ਼ਾਬਾਦ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਫਿਜ਼ਾਬਾਦ ਜਿਲ੍ਹਾ
ਜਿਲ੍ਹਾ]
Map of Punjab with Hafizabad District highlighted
Map of Punjab with Hafizabad District highlighted
ਦੇਸ਼ਪਾਕਿਸਤਾਨ
Provinceਪੰਜਾਬ
Headquartersਹਾਫਿਜ਼ਾਬਾਦ
ਸਰਕਾਰ
 • District Coordination Officerਮੁਹੰਮਦ ਉਸਮਾਨ
ਖੇਤਰ
 • ਕੁੱਲ2,367 km2 (914 sq mi)
ਆਬਾਦੀ
 (2012)
 • ਕੁੱਲ12,00,000
ਸਮਾਂ ਖੇਤਰਯੂਟੀਸੀ+5 (PST)
ਤਹਿਸੀਲਾਂ ਦੀ ਗਿਣਤੀ2

ਹਾਫਿਜ਼ਾਬਾਦ ਜਿਲ੍ਹਾ (ਉਰਦੂ: ضلع حافظ آباد ‎) ਪੰਜਾਬ ਪਾਕਿਸਤਾਨ ਵਿੱਚ ਸਥਿਤ ਹੈ। ਹਾਫਿਜ਼ਾਬਾਦ ਨੂੰ 1991 ਵਿੱਚ ਜਿਲ੍ਹਾ ਬਣਾਇਆ ਗਇਆ ਸੀ। ਪਹਿਲਾਂ ਇਹ ਗੁਜਰਾਂਵਾਲਾ ਜਿਲ੍ਹੇ ਦੀ ਇੱਕ ਤਹਿਸੀਲ ਸੀ। ਇਹ ਪੰਜਾਬ ਦੇ ਵਿਚਕਾਰ ਸਥਿਤ ਹੈ ਅਤੇ ਆਪਣੀ ਚੋਲਾਂ ਦੀ ਖੇਤੀ ਲਈ ਮਸ਼ਹੂਰ ਹੈ। ਇਸ ਦੀ ਸਥਾਪਨਾ ਮੁਗਲ ਬਾਦਸ਼ਾਹ ਅਕਬਰ ਨੇ ਕੀਤੀ ਸੀ।

ਹਾਫਿਜ਼ਾਬਾਦ ਨੂੰ ਸ਼ਿਰਾਜ਼-ਏ-ਹਿੰਦ (ਸ਼ਿਰਾਜ਼) ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਕਵੀ ਅਤੇ ਵਿਦਵਾਨ ਪੈਦਾ ਹੋਏ ਹਨ, ਜਿਵੇਂ ਆਰਿਫ਼ ਸਹਾਰਨੀ ਅਤੇ ਹਨੀਫ਼ ਸਾਕ਼ੀ।

ਹਵਾਲੇ

[ਸੋਧੋ]