ਸਮੱਗਰੀ 'ਤੇ ਜਾਓ

ਮੇਘਨਾ ਰੇੱਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਘਨਾ ਰੇੱਡੀ
ਜਨਮ (1975-10-24) ਅਕਤੂਬਰ 24, 1975 (ਉਮਰ 49)
ਪੇਸ਼ਾਮਾਡਲ

ਮੇਘਨਾ ਰੇੱਡੀ (ਜਨਮ 24 ਅਕਤੂਬਰ, 1975) ਇੱਕ ਭਾਰਤੀ ਮਾਡਲ ਅਤੇ ਚੈਨਲ ਵੀ ਲਈ ਵੀਜੇ ਦਾ ਕੰਮ ਕੀਤਾ।

ਸ਼ੁਰੂਆਤੀ ਜੀਵਨ

[ਸੋਧੋ]

ਮੇਘਨਾ ਦਾ ਜਨਮ 24 ਅਕਤੂਬਰ, 1975 ਰਾਜਮੁੰਦਰੀ, ਆਂਧਰਾ ਪ੍ਰਦੇਸ਼ ਵਿੱਚ ਹੋਇਆ। ਇਹ ਆਪਣੀਆਂ ਦੋਵੇਂ ਭੈਣਾਂ, ਸੁਸ਼ਮਾ ਰੇੱਡੀ ਅਤੇ ਸਮੀਰਾ ਰੇੱਡੀ ਵਿੱਚ ਦੂਜੇ ਸਥਾਨ ਉੱਪਰ ਹੈ। ਇਸ ਦੀਆਂ ਦੋਵੇਂ ਭੈਣਾਂ ਵੀ ਭਾਰਤੀ ਅਭਿਨੇਤਰੀਆਂ ਹਨ। ਰੇੱਡੀ ਪਰਿਵਾਰ ਅਜੋਕੇ ਸਮੇਂ ਵਿੱਚ ਮੁੰਬਈ ਵਿੱਚ ਰਹਿੰਦਾ ਹੈ।

ਕੈਰੀਅਰ

[ਸੋਧੋ]

ਮੇਘਨਾ ਸਾਬਕਾ ਵੀਜੇ ਹੈ ਜਿਸਨੇ ਚੈਨਲ ਲਈ ਮਿਡ-ਨਾਈਟਸ ਦੌਰਾਨ ਇੱਕ ਪ੍ਰਸਿੱਧ ਪ੍ਰਦਰਸ਼ਨ, ਮਾਂਗਤਾ ਹੈ', ਦੀ ਸਹਿ-ਮੇਜ਼ਬਾਨ ਰਹੀ। ਇਸ ਲਈ, ਰੇੱਡੀ ਆਪਣਾ ਵੀਜੇ ਕੈਰੀਅਰ ਨੂੰ ਸਫ਼ਲ ਬਣਾਉਣ ਲਈ ਇੰਗਲੈਂਡ ਚਲੀ ਗਈ। ਇਸ ਵੇਲੇ ਇਹ ਨਿਊਯਾਰਕ ਵਿੱਚ ਰਹਿੰਦੀ ਹੈ। 2003 ਬਾਲੀਵੁੱਡ ਇਸਨੂੰ  ਬੂਮ (ਫ਼ਿਲਮ) ਲਈ ਕਾਸਟ ਕੀਤਾ ਗਿਆ ਪਰ ਇਸਨੇ ਇਸ ਫ਼ਿਲਮ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਇਹ ਭੂਮਿਕਾ ਕੈਟਰੀਨਾ ਕੈਫ ਨੂੰ ਦਿੱਤੀ ਗਈ।

ਵਿਆਹ

[ਸੋਧੋ]

 12 ਦਸੰਬਰ, 2008 ਨੂੰ, ਰੇੱਡੀ ਦਾ ਵਿਆਹ ਯੂਨਾਨ ਵਿੱਚ ਏਰਿਲ ਮਿਓਨਿਸ, ਨਾਲ ਹੋਇਆ। ਮੇਘਨਾ ਰੇੱਡੀ ਦਾ ਪਤੀ ਇੱਕ ਯੂਨਾਨੀ ਵਪਾਰੀ ਹੈ।

ਬਾਹਰੀ ਲਿੰਕ

[ਸੋਧੋ]