ਸਮੀਰਾ ਰੇੱਡੀ
ਸਮੀਰਾ ਰੇੱਡੀ | |
---|---|
![]() 2017 | |
ਜਨਮ | 14 December 1980 ਰਾਜਮੁੰਦਰੀ, ਆਂਧਰਾ ਪ੍ਰਦੇਸ਼, ਭਾਰਤ | (age 40)
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2000–2013 |
ਸਾਥੀ | ਅਕਸ਼ੈ ਵਾਰਦੇ (2014–ਵਰਤਮਾਨ) |
ਬੱਚੇ | 1 |
ਮਾਤਾ-ਪਿਤਾ | ਚਿੰਤਾ ਪੋਲੀ ਰੇੱਡੀ ਨਕਸ਼ਤਰਾ ਰੇੱਡੀ |
ਸੰਬੰਧੀ | ਮੇਘਨਾ ਰੇੱਡੀ (ਭੈਣ) ਸੁਸ਼ਮਾ ਰੇੱਡੀ (ਭੈਣ) |
ਸਮੀਰਾ ਰੇੱਡੀ (ਜਨਮ 14 ਦਸੰਬਰ 1980) ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਇਸਨੇ ਕੁਝ ਤੇਲਗੂ ਅਤੇ ਤਾਮਿਲਫ਼ਿਲਮਾਂ ਵਿੱਚ ਵੀ ਕੰਮ ਕੀਤਾ।
ਸ਼ੁਰੂਆਤੀ ਜੀਵਨ[ਸੋਧੋ]
ਸਮੀਰਾ ਦਾ ਜਨਮ 14 ਦਸੰਬਰ, 1980 ਨੂੰ ਰਾਜਾਮੁੰਦਰੀ, ਆਧਰਾ ਪ੍ਰਦੇਸ਼ ਵਿੱਚ ਇੱਕ ਤੇਲਗੂ ਰੇੱਡੀ ਪਰਿਵਾਰ ਵਿੱਚ ਹੋਇਆ। ਇਸਦੇ ਪਿਤਾ ਚਿੰਤਾ ਪੋਲੀ (ਸੀ. ਪੀ.) ਰੇੱਡੀ ਇੱਕ ਵਪਾਰੀ ਹੈ,[1][2] ਜਦਕਿ ਇਸਦੀ ਮਾਤਾ ਨਕਸ਼ਤਰਾ[3] ਇੱਕ ਅਣੂ ਵਿਗਿਆਨੀ ਸੀ ਅਤੇ ਇਹ ਇੱਕ ਸੰਸਥਾ ਨਾਲ ਕੰਮ ਕਰਦੀ ਸੀ।[4][5] ਇਸ ਦੀਆਂ ਦੋ ਭੈਣਾਂ ਹਨ, ਮੇਘਨਾ ਰੇੱਡੀ, ਸਾਬਕਾ ਵੀਜੇ ਅਤੇ ਸੁਪਰਮਾਡਲ ਹੈ,[6] ਅਤੇ ਸੁਸ਼ਮਾ ਰੇੱਡੀ, ਇੱਕ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ,[7] ਇਸ ਦੀਆਂ ਦੋਵੇਂ ਭੈਣਾਂ ਇਸ ਤੋਂ ਵੱਡੀਆਂ ਹਨ।[8] ਇਸਨੇ ਆਪਣੀ ਸਕੂਲੀ ਸਿੱਖਿਆ ਬੰਬਈ ਸਕਾਟਿਸ਼ ਸਕੂਲ, ਮਾਹਿਮ ਵਿੱਚ, ਮੁੰਬਈ ਤੋਂ ਅਤੇ ਗ੍ਰੈਜੁਏਸ਼ਨ ਦੀ ਡਿਗਰੀ ਸਿਡਨਹਮ ਕਾਲਜ ਤੋਂ ਪੂਰੀ ਕੀਤੀ।
ਕੈਰੀਅਰ[ਸੋਧੋ]
ਰੇੱਡੀ ਨੂੰ ਪਹਿਲੀ ਵਾਰ ਗ਼ਜ਼ਲ ਗਾਇਕ ਪੰਕਜ ਉਦਾਸ ਦੇ 1997 ਵਿੱਚ "ਔਰ ਆਹਿਸਤਾ" ਸੰਗੀਤ ਵੀਡੀਓ, ਵਿੱਚ ਦੇਖਿਆ ਗਿਆ, ਜਦੋਂ ਇਸਨੇ ਗ੍ਰੈਜੁਏਸ਼ਨ ਕੀਤੀ ਸੀ।[9] ਸਮੀਰਾ ਨੇ ਡੇਬਿਊ ਫ਼ਿਲਮ ਸਰਵਨਾ ਸੁਬਬਿਆਹ ਦੀ, ਤਾਮਿਲ ਫ਼ਿਲਮ,2000 ਵਿੱਚ ਸਿਟੀਜ਼ਨ ਵਿੱਚ ਕੰਮ ਕੀਤਾ। ਪਰ ਇਸ ਦੇ ਫਲਸਰੂਪ ਫੀਚਰ ਨਾ ਸੀ.[10] ਇਸ ਤੋਂ ਬਾਅਦ ਇਸਨੇ ਬਾਲੀਵੁੱਡ ਵਿੱਚ 2002 ਦੀ ਹਿੰਦੀ ਫਿਲਮ ਮੈਂਨੇ ਦਿਲ ਤੁਝਕੋ ਦਿਯਾ ਵਿੱਚ ਮੁੱਖ ਭੂਮਿਕਾ ਅਦਾ ਕੀਤੀ। 2004 ਵਿੱਚ, ਇਸਨੇ ਮੁਸਾਫ਼ਿਰ ਵਿੱਚ ਅਨੀਲ ਕਪੂਰ, ਆਦਿਤਿਆ ਪੰਚੋਲੀ ਅਤੇ ਕੋਇਨਾ ਮਿਤਰਾ ਨਾਲ ਕੰਮ ਕੀਤਾ।
ਹੋਰ ਕੰਮ[ਸੋਧੋ]
ਰੇੱਡੀ 2012 ਵਿੱਚ, ਮਿਸ ਸ਼੍ਰੀ ਲੰਕਾ ਆਨਲਾਈਨ ਮੁਕਾਬਲੇ ਵਿੱਚ ਇੱਕ ਜੱਜ ਰਹੀ।[11]
ਫ਼ਿਲਮੋਗ੍ਰਾਫੀ[ਸੋਧੋ]
Year | Film | Role | Language | Notes |
---|---|---|---|---|
2002 | ਮੈਂਨੇ ਦਿਲ ਤੁਝਕੋ ਦਿਯਾ |
ਆਇਸ਼ਾ ਵਰਮਾ |
ਹਿੰਦੀ |
ਹਿੰਦੀ ਡੇਬਿਊ |
2003 | ਡਰਨਾ ਮਨਾ ਹੈ |
ਸ਼ਰੁਤੀ |
ਹਿੰਦੀ | |
2004 | ਪਲੈਨ |
ਸਪਨਾ |
ਹਿੰਦੀ | |
2004 | ਮੁਸਾਫ਼ਿਰ |
ਸੈਮ |
ਹਿੰਦੀ | |
2005 | ਨਰਸਿਮਹੂਦੁ |
ਤੇਲੁਗੂ ਭਾਸ਼ਾ | ਤੇਲਗੂ ਡੇਬਿਊ | |
2005 | ਜੈ ਚਿਰੰਜੀਵਾ |
ਸ਼ਿਲਾਜਾ |
ਤੇਲਗੂ | |
2005 | ਨੋ ਐਂਟਰੀ | (ਬੀਚ ਗਰਲ) | ਹਿੰਦੀ | ਖ਼ਾਸ ਭੂਮਿਕਾ |
2006 | ਟੈਕਸੀ ਨੰਬਰ 9211 | ਰੁਪਾਲੀ |
ਹਿੰਦੀ | |
2006 | ਅਸ਼ੋਕ |
ਤੇਲਗੂ | ||
2006 | ਨਕਸ਼ਾ |
ਰੀਆ |
ਹਿੰਦੀ | |
2007 | ਮਾਇਗ੍ਰੇਸ਼ਨ |
ਹਿੰਦੀ | ||
2007 | ਫੁਲ ਐਂਡ ਫ਼ਾਈਨਲ | ਪਾਯਲ |
ਹਿੰਦੀ | |
2007 | ਰੇਖਾ |
ਬੰਗਾਲੀ ਭਾਸ਼ਾ | Bengali debut | |
2008 | ਰੇਸ |
ਮਿੰਨੀ |
ਹਿੰਦੀ | |
2008 | ਵਨ ਟੂ ਥ੍ਰੀ |
ਲੈਲਾ |
ਹਿੰਦੀ | |
2008 | ਕਾਲਪੁਰੁਸ਼ |
ਸੁਪ੍ਰਿਆ |
ਬੰਗਾਲੀ | |
2008 | ਸੂਰਿਆ ਐਸ/ਓਕ੍ਰਿਸ਼ਨਾ | ਮੇਘਨਾ |
ਤੇਲਗੂ | |
2008 | Varanam Aayiram | Meghna | ਤਾਮਿਲ |
ਤਾਮਿਲ ਡੇਬਿਊ |
2009 | ਦੇ ਦਨਾ ਦਨ |
ਮਨਪ੍ਰੀਤ | ਹਿੰਦੀ | |
2010 | ਆਸਲ |
ਸਾਰਾਹ |
ਤਾਮਿਲ | |
2010 | ਓਰੁ ਨਾਅਲ ਵਾਰੁਮ |
ਮੀਰਾ |
ਮਲਯਾਲਮ |
ਮਲਯਾਲਮ ਡੇਬਿਊ |
ਹਵਾਲੇ[ਸੋਧੋ]
- ↑ "Indian Celebrities — Nikki Chintapoli Reddy, Made For Each Other". ShaadiTimes. 2008-10-17. Retrieved 2011-09-16.
- ↑ "Reddy-made memories, Lifestyle — Leisure — Pune Mirror,Pune Mirror". Punemirror.in. Retrieved 2011-09-16.
- ↑ "Haute and spicy". MiD DAY. 2002-09-15. Retrieved 2011-09-16.
- ↑ Basu, Arundhati (2005-12-10). "The Telegraph — Calcutta: Weekend". Calcutta, India: Telegraphindia.com. Retrieved 2011-09-16.
- ↑ "Girl interrupted". MiD DAY. 2006-02-17. Retrieved 2011-09-16.
- ↑ "Mumbai (Bombay), India, Sari and Catsuit, 1999, Photo of the Day, Picture, Photography, Wallpapers — National Geographic". Photography.nationalgeographic.com. 2001-06-25. Retrieved 2011-09-16.
- ↑ Barkha MathurBarkha Mathur, TNN (2008-02-09). "Why star siblings don't make it big — The Times of India". Timesofindia.indiatimes.comTimes of India. Retrieved 2011-09-16.
- ↑ "Metro Plus Kochi / Cinema: Reddy reckoner". Chennai, India: The Hindu. 2010-03-11. Retrieved 2011-09-16.
- ↑ "I love the bombshell tag: Sameera Reddy — Entertainment — DNA". Daily News and Analysis. 2010-02-28. Retrieved 2011-09-16.
- ↑ http://www.tamilmovies.com/cgi-bin/news/archives.cgi?category=1&view=11-00
- ↑ "Maria Alkasas Wins First Ever Online Beauty Pageant". AdaDerana.lk. Retrieved 9 January 2013.