ਮੌਤ ਅਲੀ ਬਾਬੇ ਦੀ ਪੰਜਾਬੀ ਸਾਹਿਤਕਾਰ ਅਜੀਤ ਕੌਰ ਦੀ ਕਹਾਣੀ ਹੈ। ਇਹ ਇਸੇ ਨਾਮ ਦੇ (ਕਹਾਣੀ ਸੰਗ੍ਰਹਿ) ਵਿੱਚ ਸ਼ਾਮਲ ਹੈ ਅਤੇ ਆਧੁਨਿਕ ਸੰਵੇਦਨਸ਼ੀਲਤਾ ਦੀ ਵਧੀਆ ਕਹਾਣੀ ਹੈ।[1]