ਨਾਰੀ ਮੁਕਤੀ ਸੰਘ
ਦਿੱਖ
नारी मुक्ति संघ | |
ਸੰਖੇਪ | ਐਨਐਮਐਸ |
---|---|
ਨਿਰਮਾਣ | ਮਾਰਚ 1990 |
ਕਿਸਮ | ਸਵੈਸੇਵੀ ਸਭਾ |
ਮੰਤਵ | ਮਹਿਲਾਵਾਂ ਨੂੰ ਦਰਪੇਸ਼ ਸ਼ੋਸ਼ਣ, ਜ਼ੁਲਮ ਅਤੇ ਜ਼ਿਆਦਤੀਆਂ ਦੇ ਖਿਲਾਫ ਲੜਨ ਲਈ |
ਖੇਤਰ | ਬਿਹਾਰ, ਛੱਤੀਸਗੜ੍ਹ, ਦਿੱਲੀ, ਝਾਰਖੰਡ ਅਤੇ ਪੱਛਮੀ ਬੰਗਾਲ |
ਨਾਰੀ ਮੁਕਤੀ ਸੰਘ (ਹਿੰਦੀ ਉਚਾਰਨ: [naːriː mʊkt̪ɪ sŋɡʱ]) (ਅੰਗਰੇਜ਼ੀ: Women's Liberation Association) ਭਾਰਤ ਵਿੱਚ ਇੱਕ ਮਹਿਲਾ ਸੰਗਠਨ ਹੈ, ਜਿਸਦਾ ਬਿਹਾਰ ਅਤੇ ਝਾਰਖੰਡ ਵਿੱਚ ਤਕੜਾ ਅਤੇ ਮਹੱਤਵਪੂਰਨ ਜਨਤਕ ਅਧਾਰ ਹੈ।[1]
ਹਵਾਲੇ
[ਸੋਧੋ]- ↑ Sen, Shoma (3 November 2010). "Contemporary anti-displacement struggles and women's resistance: a commentary". Sanhati. Retrieved 19 February 2014.