ਨਾਰੀ ਮੁਕਤੀ ਸੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰੀ ਮੁਕਤੀ ਸੰਘ
नारी मुक्ति संघ
ਸੰਖੇਪਐਨਐਮਐਸ
ਨਿਰਮਾਣਮਾਰਚ 1990; 34 ਸਾਲ ਪਹਿਲਾਂ (1990-03)
ਕਿਸਮਸਵੈਸੇਵੀ ਸਭਾ
ਮੰਤਵਮਹਿਲਾਵਾਂ ਨੂੰ ਦਰਪੇਸ਼ ਸ਼ੋਸ਼ਣ, ਜ਼ੁਲਮ ਅਤੇ ਜ਼ਿਆਦਤੀਆਂ ਦੇ ਖਿਲਾਫ ਲੜਨ ਲਈ
ਖੇਤਰਬਿਹਾਰ, ਛੱਤੀਸਗੜ੍ਹ, ਦਿੱਲੀ, ਝਾਰਖੰਡ ਅਤੇ ਪੱਛਮੀ ਬੰਗਾਲ

ਨਾਰੀ ਮੁਕਤੀ ਸੰਘ (ਹਿੰਦੀ ਉਚਾਰਨ: [naːriː mʊkt̪ɪ sŋɡʱ]) (ਅੰਗਰੇਜ਼ੀ: Women's Liberation Association) ਭਾਰਤ ਵਿੱਚ ਇੱਕ ਮਹਿਲਾ ਸੰਗਠਨ ਹੈ, ਜਿਸਦਾ ਬਿਹਾਰ ਅਤੇ ਝਾਰਖੰਡ ਵਿੱਚ ਤਕੜਾ ਅਤੇ ਮਹੱਤਵਪੂਰਨ ਜਨਤਕ ਅਧਾਰ ਹੈ।[1]

ਹਵਾਲੇ[ਸੋਧੋ]

  1. Sen, Shoma (3 November 2010). "Contemporary anti-displacement struggles and women's resistance: a commentary". Sanhati. Retrieved 19 February 2014.