ਇਤਫ਼ਾਕ਼ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਤਫ਼ਾਕ਼ ਸੰਸਥਾ
ਕਿਸਮਫੌਲਾਦ and ਧਾਤ
ਉਦਯੋਗਭੌਤਿਕ ਵਿਗਿਆਨ ਅਤੇ ਧਾਤ ਵਿੱਦਿਆ
ਸ਼ੈਲੀਵਪਾਰਕ
ਪਬਲਿਕ
ਸਥਾਪਨਾ1969
ਸੰਸਥਾਪਕਮੁਹੰਮਦ ਸ਼ਰੀਫ਼
ਬੰਦ2004 Edit on Wikidata
ਮੁੱਖ ਦਫ਼ਤਰ,
ਮੁੱਖ ਲੋਕ
ਮੀਆਂ ਨਵਾਜ਼ ਸ਼ਰੀਫ਼
ਚੇਅਰਮੈਨ (ਪ੍ਰਧਾਨ) ਖ਼ਵਾਜਾ ਹਾਰੂਨ ਪਾਸ਼ਾ, ਚੇਅਰਮੈਨ ਦਾ ਸਲਾਹਕਾਰ
ਉਤਪਾਦਉਪਜ ਦੀ ਢਲਾਈ
Billets
Cold-rolled Products
Galvanised Products
Electronic materials
ਸੇਵਾਵਾਂਲੌਹੇ ਅਤੇ ਫੌਲਾਦ ਦੀ ਪੈਦਾਵਾਰ

ਇਤਫ਼ਾਕ਼ ਸੰਸਥਾ ਸਮੁੱਚੀ ਪਾਕਿਸਤਾਨੀ ਫੌਲਾਦ ਉਤਪਾਦਕ ਸੰਸਥਾ ਹੈ ਜਿਸਦਾ ਮੱਕਸਦ ਪੰਜਾਬ ਪੰਜਾਬ ਵਿੱਚ ਵੱਡੇ ਕਾਰੋਬਾਰ ਹਨ।[1] ਇਹ ਸੰਸਥਾ ਉਦੀਯੋਗਪਤੀ ਮੁਹਮੰਦ ਸ਼ਰੀਫ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪਿਤਾ, ਦੁਆਰਾ ਚਲਾਈ ਗਈ।[1]

ਮੁਹਮੰਦ ਸ਼ਰੀਫ਼ ਨੇ ਆਪਣੇ ਛੇ ਭਰਾਵਾਂ ਨਾਲ ਮਿਲ ਕੇ 1969 ਵਿੱਚ ਇੱਕ ਫਾਉਂਡਰੀ (ਢਲਾਈ ਦੇ ਕੰਮ ਵਾਲਾ ਕਾਰਖ਼ਾਨਾ) ਦੀ ਸਥਾਪਨਾ ਕੀਤੀ।[2] 1976 ਵਿੱਚ, ਪਾਕਿਸਤਾਨੀ ਪ੍ਰਧਾਨਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਫੌਲਾਦ ਦੇ ਉਦਯੋਗ ਨੂੰ ਦੇ ਨਾਲ-ਨਾਲ ਇਤਫ਼ਾਕ਼ ਪਰਿਵਾਰ ਦੀ ਵਪਾਰਕ ਸਲਤਨਤ, ਇਤਫ਼ਾਕ਼ ਸੰਸਥਾ ਨੂੰ ਵੀ ਰਾਸ਼ਟਰੀਕ੍ਰਿਤ ਕਰਵਾਇਆ।[2]

ਹਵਾਲੇ[ਸੋਧੋ]

  1. 1.0 1.1 Global Security. "Sharif Family". Global Security.
  2. 2.0 2.1 Baker, Raymond (2005). Capitalism's Achilles heel: Dirty Money and How to Renew the Free-market System. John Wiley and Sons. pp. 82–83. ISBN 978-0-471-64488-0. Retrieved 20 October 2011.