ਸਮੱਗਰੀ 'ਤੇ ਜਾਓ

ਨਵਾਜ਼ ਸ਼ਰੀਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਜ਼ ਸ਼ਰੀਫ਼
نواز شریف
ਪਾਕਿਸਤਾਨ ਦੇ 12ਵੇਂ ਅਤੇ 18ਵੇਂ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
5 ਜੂਨ 2013
ਰਾਸ਼ਟਰਪਤੀਆਸਿਫ਼ ਅਲੀ ਜ਼ਰਦਾਰੀ
ਮਮਨੂਨ ਹੁਸੈਨ
ਤੋਂ ਪਹਿਲਾਂਮੀਰ ਹਾਜ਼ਰ ਖ਼ਾਨ ਖੋਸੋ (Acting)
ਦਫ਼ਤਰ ਵਿੱਚ
17 ਫ਼ਰਵਰੀ 1997 – 12 ਅਕਤੂਬਰ 1999
ਰਾਸ਼ਟਰਪਤੀਵਾਸਿਮ ਸੱਜਾਦ
ਫਾਰੂਕ਼ ਲੇਘਾਰੀ
ਮੁਹਮੰਦ ਰਫ਼ੀਕ਼ ਤਰਾਰ
ਤੋਂ ਪਹਿਲਾਂਮਲਿਕ ਮਿਰਾਜ ਖ਼ਾਲਿਦ (Acting)
ਤੋਂ ਬਾਅਦਮੀਰ ਜ਼ਫਾਰੁਲਾਹ ਖ਼ਾਨ ਜਮਾਲੀ
ਦਫ਼ਤਰ ਵਿੱਚ
6 ਨਵੰਬਰ 1990 – 18 ਜੁਲਾਈ 1993
ਰਾਸ਼ਟਰਪਤੀਗ਼ੁਲਾਮ ਇਸ਼ਕ਼ ਖ਼ਾਨ
ਤੋਂ ਪਹਿਲਾਂਗ਼ੁਲਾਮ ਮੁਸਤਫ਼ਾ ਜੈਤੋਈ (Acting)
ਤੋਂ ਬਾਅਦਮੋਈਨੁਦੀਨ ਅਹਮਦ ਕ਼ੁਰੈਸ਼ੀ (Acting)
ਮੁਖ਼ਾਲਫ਼ਤ ਦਾ ਲੀਡਰ
ਦਫ਼ਤਰ ਵਿੱਚ
19 ਅਕਤੂਬਰ 1993 – 5 ਨਵੰਬਰ 1996
ਤੋਂ ਪਹਿਲਾਂਬੇਨਜ਼ੀਰ ਭੁੱਟੋ
ਤੋਂ ਬਾਅਦਬੇਨਜ਼ੀਰ ਭੁੱਟੋ
ਪੰਜਾਬ ਦੀ ਮੁੱਖ ਮੰਤਰੀ
ਦਫ਼ਤਰ ਵਿੱਚ
9 ਅਪ੍ਰੈਲ 1985 – 13 ਅਗਸਤ 1990
ਗਵਰਨਰਗ਼ੁਲਾਮ ਜ਼ਿਲ੍ਹਾਨੀ ਖ਼ਾਨ
ਸੱਜਾਦ ਹੁਸੈਨ ਕ਼ੁਰੈਸ਼ੀ
ਟਿੱਕਾ ਖ਼ਾਨ
ਤੋਂ ਪਹਿਲਾਂਸਦੀਕ਼ ਹੁਸੈਨ ਕ਼ੁਰੈਸ਼ੀ
ਤੋਂ ਬਾਅਦਗ਼ੁਲਾਮ ਹੈਦਰ ਵਿਆਨੇ
ਪਾਕਿਸਤਾਨ ਮੁਸਲਿਮ ਲੀਗ(N) ਦਾ ਨੇਤਾ
ਦਫ਼ਤਰ ਸੰਭਾਲਿਆ
27 ਜੁਲਾਈ 2011
ਤੋਂ ਪਹਿਲਾਂਸ਼ਾਹਬਾਜ਼ ਸ਼ਰੀਫ਼
ਦਫ਼ਤਰ ਵਿੱਚ
6 ਅਕਤੂਬਰ 1993 – 12 ਅਕਤੂਬਰ 1999
ਤੋਂ ਪਹਿਲਾਂਫ਼ਿਦਾ ਮੁਹਮੰਦ ਖ਼ਾਨ
ਤੋਂ ਬਾਅਦਕਲਸੂਮ ਨਵਾਜ਼ ਸ਼ਰੀਫ਼
ਨਿੱਜੀ ਜਾਣਕਾਰੀ
ਜਨਮ
ਮੀਆਂ ਮੁਹਮੰਦ ਨਵਾਜ਼ ਸ਼ਰੀਫ਼

(1949-12-25) 25 ਦਸੰਬਰ 1949 (ਉਮਰ 74)
ਲਾਹੌਰ, ਪੰਜਾਬ, ਪਾਕਿਸਤਾਨ
ਸਿਆਸੀ ਪਾਰਟੀਪਾਕਿਸਤਾਨ ਮੁਸਲਿਮ ਲੀਗ (1985–1988)
ਇਸਲਾਮੀ ਜਮਹੂਰੀ ਇਤੇਹਾਦ (1988–1993)
ਪਾਕਿਸਤਾਨ ਮੁਸਲਿਮ ਲੀਗ-
ਨਵਾਜ਼
(1988–present)
ਜੀਵਨ ਸਾਥੀਕਲਸੂਮ ਨਵਾਜ਼ ਸ਼ਰੀਫ਼
ਸੰਬੰਧਸ਼ਰੀਫ਼ ਪਰਿਵਾਰ
ਬੱਚੇਮਰੀਅਮ ਨਵਾਜ਼ ਸ਼ਰੀਫ਼
ਆਸਮਾ
ਹਸਨ
ਹੁਸੈਨ
ਮਾਪੇਮੁਹਮੰਦ ਸ਼ਰੀਫ਼ (ਪਿਤਾ)
ਰਿਹਾਇਸ਼Prime Minister's Secretariat
ਅਲਮਾ ਮਾਤਰਗਵਰਨਮੈਂਟ ਕਾਲਜ ਯੂਨੀਵਰਸਿਟੀ, ਲਾਹੌਰ
ਪੰਜਾਬ ਯੂਨੀਵਰਸਿਟੀ, ਲਾਹੌਰ
ਵੈੱਬਸਾਈਟpmln.org

ਮੀਆਂ ਮੁਹਮੰਦ ਨਵਾਜ਼ ਸ਼ਰੀਫ਼,(Urdu: میاں محمد نواز شریف, ਉਚਾਰਨ [nəˈʋaːz ʃəˈriːf]; ਜਨਮ 25 ਦਸੰਬਰ 1949)[1] ਪਾਕਿਸਤਾਨ ਦੇ ਅਠਾਰਵੇਂ ਅਤੇ ਹੁਣ ਦੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੂੰ ਜੂਨ 2013 ਵਿੱਚ ਨਿਯੁਕਤ ਕੀਤਾ ਗਿਆ। ਇਸਦੇ ਇਲਾਵਾ ਨਵਾਜ਼ ਪਾਕਿਸਤਾਨ ਮੁਸਲਿਮ ਲੀਗ ਪਾਰਟੀ, ਇਹ ਹੁਣ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ ਜੋ ਸਰਕਾਰ ਵਲੋਂ ਬਣਾਈ ਗਈ ਹੈ, ਦੇ ਮੁੱਖ ਨੇਤਾ ਵੀ ਹਨ। ਨਵਾਜ਼ ਸ਼ਰੀਫ਼ ਇੱਕ ਨਿਪੁੰਨ ਸਿਆਸਤਦਾਨ ਅਤੇ ਉਦਯੋਗਪਤੀ ਹਨ ਜਿਹਨਾਂ ਨੇ ਪਹਿਲਾਂ ਨਵੰਬਰ 1990 ਤੋਂ ਜੁਲਾਈ 1993 ਅਤੇ ਫ਼ਰਵਰੀ 1997 ਤੋਂ ਅਕਤੂਬਰ 1999 ਤੱਕ ਬਤੌਰ ਪ੍ਰਧਾਨ ਮੰਤਰੀ ਕਾਰਜ ਕੀਤਾ। ਇਤਫ਼ਾਕ਼ ਸੰਸਥਾ, ਬਹੁਤ ਸਾਰੀਆਂ ਕੰਪਨੀਆਂ ਦਾ ਸੰਗਠਨ ਜਿਸਦੀ ਸਥਾਪਨਾ ਮੁਹਮੰਦ ਸ਼ਰੀਫ਼ (ਪਿਤਾ) ਨੇ ਕੀਤੀ, ਦੇ ਮਾਲਿਕ ਹੋਣ ਦੇ ਨਾਲ ਹੀ ਇਹ ਧਨਵਾਨ ਲੋਕਾਂ ਵਿਚੋਂ ਇੱਕ ਹੈ।[2] ਨਵਾਜ਼ ਆਮ ਕਰਕੇ "ਪੰਜਾਬ ਦੇ ਸ਼ੇਰ" ਵਜੋਂ ਜਾਣੇ ਜਾਂਦੇ ਹਨ।[3][4][5]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਨਵਾਜ਼ ਦਾ ਜਨਮ 25 ਦਸੰਬਰ, 1949 ਨੂੰ ਲਾਹੌਰ, ਪੰਜਾਬ, ਪਾਕਿਸਤਾਨ ਵਿੱਖੇ ਹੋਇਆ। ਸ਼ਰੀਫ਼ ਪਰਿਵਾਰ, ਪੰਜਾਬੀ ਹੈ ਜਿਹਨਾਂ ਦਾ ਮੂਲ ਕਸ਼ਮੀਰੀ ਹੈ। ਨਵਾਜ਼ ਦੇ ਪਿਤਾ, ਮੁਹਮੰਦ ਸ਼ਰੀਫ਼, ਇੱਕ ਉੱਚ ਮੱਧ-ਸ਼੍ਰੇਣੀ ਦੇ ਵਪਾਰੀ ਅਤੇ ਉਦਯੋਗਪਤੀ ਸੀ ਜਿਸ ਕਾਰਣ ਇਸਦਾ ਪਰਿਵਾਰ ਵਪਾਰ ਲਈ ਕਸ਼ਮੀਰ, ਅਨੰਦਨਾਗ, ਜ਼ਿਲ੍ਹਾ ਨੂੰ ਛੱਡ ਕੇ ਦੂਜੀ ਜਗ੍ਹਾਂ ਚਲਾ ਗਿਆ। ਆਖ਼ਰਕਾਰ, 20ਵੀਂ ਸਦੀ ਦੇ ਆਰੰਭ ਵਿੱਚ, ਇਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਸਰ ਜ਼ਿਲ੍ਹਾ ਦੇ ਇੱਕ ਪਿੰਡ ਜਤੀ ਉਮਰਾ, ਤਰਨਤਾਰਨ ਵਿੱਚ ਛੋਟਾ ਜਾ ਪਿੰਡ, ਵਿੱਚ ਆ ਕੇ ਵੱਸ ਗਿਆ। ਨਵਾਜ਼ ਦੀ ਮਾਤਾ ਦਾ ਪਰਿਵਾਰ ਪੁਲਵਾਮਾ ਤੋਂ ਤੋਂ ਆਇਆ ਸੀ।

ਹਵਾਲੇ

[ਸੋਧੋ]
  1. "Nawaz Sharif". Encyclopædia Britannica on-line. 1 June 2003. Retrieved 5 September 2012.
  2. Story of Pakistan. "Mian Muhammad Nawaz Sharif [Born 1949]". Story of Pakistan Directorate. Story of Pakistan (Part I). Retrieved 7 February 2012.
  3. "Once exiled, Nawaz Sharif makes triumphant return to Pak politics". The Hindustan Times. 12 May 2013. Archived from the original on 15 ਜੂਨ 2013. Retrieved 24 May 2013. {{cite web}}: Unknown parameter |dead-url= ignored (|url-status= suggested) (help)
  4. "Pakistan: Nawaz Sharif, Lion of Punjab, looks set to form government". GlobalPost. Agence France-Presse (AFP). Retrieved 24 May 2013.
  5. Crilly, Rob (11 May 2013). "Pakistan elections: Nawaz Sharif eyes return to power". The Daily Telegraph. Islamabad. Retrieved 24 May 2013.