ਹਾਕਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾਕਮ ਸਿੰਘ ਪਹਿਲਾ ਅਥੈਲੀਟ ਹੈ ਜਿਸਨੇ 1978 ਦੀ ਏਸ਼ੀਆਈ ਖੇਡਾਂ ਵਿੱਚ 20 ਕਿਲੋਮੀਟਰ ਰੇਸ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸਨੇ 1979 ਵਿੱਚ ਟੋਕੀਓ ਵਿੱਚ ਰੱਖੀ ਗਈ ਏਸ਼ੀਅਨ ਅਥਲੈਟਿਕਸ ਚੈਮਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਹਾਕਮ ਸਿੰਘ, ਧਿਆਨ ਚੰਦ ਅਵਾਰਡ ਪ੍ਰਾਪਤ ਕਰਤਿਆਂ ਵਿਚੋਂ ਇੱਕ ਹੈ।[1]

ਹਾਕਮ ਸਿੰਘ ਦੀ ਮੌਤ 14 ਅਗਸਤ 2018 ਨੂੰ ਸੰਗਰੂਰ ਵਿੱਚ ਹੋਈ।[2]

ਹਵਾਲੇ[ਸੋਧੋ]

  1. Vasdev, Kanchan (22 August 2008). "Violations galore, but MC sleeps". The Tribune. Chandigarh, India - Ludhiana Stories. Retrieved 20 August 2018.
  2. "Asian Games gold medallist Hakam Singh passes away". The Hindu (in Indian English). 14 August 2018. Retrieved 20 August 2018.