ਹਾਕਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਾਕਮ ਸਿੰਘ ਪਹਿਲਾ ਅਥੈਲੀਟ ਹੈ ਜਿਸਨੇ 1978 ਦੀ ਏਸ਼ੀਆਈ ਖੇਡਾਂ ਵਿੱਚ 20 ਕਿਲੋਮੀਟਰ ਰੇਸ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸਨੇ 1979 ਵਿੱਚ ਟੋਕੀਓ ਵਿੱਚ ਰੱਖੀ ਗਈ ਏਸ਼ੀਅਨ ਅਥਲੈਟਿਕਸ ਚੈਮਪੀਅਨਸ਼ਿਪ ਵਿੱਚ ਵੀ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਹਾਕਮ ਸਿੰਘ, ਧਿਆਨ ਚੰਦ ਅਵਾਰਡ ਪ੍ਰਾਪਤ ਕਰਤਿਆਂ ਵਿਚੋਂ ਇੱਕ ਹੈ।

ਹਾਕਮ ਸਿੰਘ ਇਸ ਸਮੇਂ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਹਨ।