ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੈਸ਼ਣਵ ਜਾਨ ਤੋ' ਪੰਦਰਵੀਂ ਸਦੀ ਵਿੱਚ ਗੁਜਰਾਤੀ ਭਾਸ਼ਾ ਦੇ ਵੀ ਨਰਸੀ ਮਹਿਤਾ ਦੁਆਰਾ ਲਿਖਿਆ, ਸਭ ਤੋਂ ਪ੍ਰਸਿੱਧ ਹਿੰਦੂ ਭਜ ਵਿੱਚੋਂ ਇੱਕ ਹੈ। ਇਹ ਭਜਨ ਮਹਾਤਮਾ ਗਾਂਧੀ ਦੀ ਰੋਜ਼ਾਨਾ ਪ੍ਰਾਰਥਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਭਜਨ ਇੱਕ ਵਿਸ਼ਣਵ ਜਨ (ਵਿਸ਼ਨੂੰ ਭਗਤ) ਦੀ ਜ਼ਿੰਦਗੀ, ਆਦਰਸ਼ਾਂ ਅਤੇ ਮਾਨਸਿਕਤਾ ਬਾਰੇ ਗੱਲ ਕਰਦਾ ਹੈ।
मूळ गुजराती
|
ਗੁਰਮੁਖੀ
|
વૈષ્ણવ જન તો તેને કહિયે, જે પીડ પરાયી જાણે રે
વૈષ્ણવ જન તો તેને કહિયે, જે પીડ પરાયી જાણે રે
પર દુ:ખે ઉપકાર કરે તોયે, મન અભિમાન ન આણે રે
વૈષ્ણવ જન તો તેને કહિયે, જે પીડ પરાયી જાણે રે
સકળ લોકમાં સહુને વંદે, નિંદા ન કરે કેની રે
વાચ કાછ મન નિશ્છળ રાખે ધન ધન જનની તેની રે
વૈષ્ણવ જન તો તેને કહિયે, જે પીડ પરાયી જાણે રે
સમ દૃષ્ટિ ને તૃષ્ણા ત્યાગી પરસ્ત્રી જેને માત રે
જિહ્વા થકી અસત્ય ન બોલે પરધન નવ ઝાલે હાથ રે
વૈષ્ણવ જન તો તેને કહિયે, જે પીડ પરાયી જાણે રે
મોહ માયા વ્યાપે નહિ જેને દૃઢ વૈરાગ્ય જેના મનમાં રે
રામ નામ શુ તાળી રે લાગી સકળ તીરથ તેના તનમાં રે
વૈષ્ણવ જન તો તેને કહિયે, જે પીડ પરાયી જાણે રે
વણ લોભી ને કપટ રહિત છે, કામ ક્રોધ નિવાર્યાં રે
ભણે નરસૈયો તેનું દર્શન કરતાં કુળ એકોતેર તાર્યાં રે
વૈષ્ણવ જન તો તેને કહિયે, જે પીડ પરાયી જાણે રે
|
ਵੈਸ਼ਣਵ ਜਨ ਤੋ ਤੇਨੇ ਕਹੀਏ ਜੇ ਪੀੜ ਪਰਾਈ ਜਾਣੇ ਰੇ,
ਪਰ ਦੁ:ਖੇ ਉਪਕਾਰ ਕਰੇ ਤੋਏ ਮਨ ਅਭਿਮਾਨ ਨ ਆਣੇ ਰੇ ॥
ਸਕਲ ਲੋਕਮਾਂ ਸਹੁਨੇ ਵੰਦੇ ਨਿੰਦਾ ਨ ਕਰੇ ਕੇਨੀ ਰੇ,
ਵਾਚ ਕਾਛ ਮਨ ਨਿਸ਼ਚਲ ਰਾਖੇ ਧਨ ਧਨ ਜਨਨੀ ਤੇਨੀ ਰੇ ॥
ਸਮਦ੍ਰਿਸ਼ਟੀ ਨੇ ਤ੍ਰਸ਼ਣਾ ਤਿਆਗੀ, ਪਰਸਤਰੀ ਜੇਨੇ ਮਾਤ ਰੇ,
ਜਿਹਵਾ ਥਕੀ ਅਸਤ੍ਯ ਨ ਬੋਲੇ, ਪਰਧਨ ਨਵ ਝਾਲੇ ਹਾਥ ਰੇ ॥
ਮੋਹ ਮਾਇਆ ਵਿਆਪੇ ਨਹਿ ਜੇਨੇ, ਦ੍ਰਿੜ ਵੈਰਾਗ੍ਯ ਜੇਨਾ ਮਨਮਾਂ ਰੇ,
ਰਾਮਨਾਮ ਸ਼ੁੰ ਤਾਲੀ ਰੇ ਲਾਗੀ, ਸਕਲ ਤੀਰਥ ਤੇਨਾ ਤਨਮਾਂ ਰੇ ॥
ਵਣਲੋਭੀ ਨੇ ਕਪਟਰਹਿਤ ਛੇ, ਕਾਮ ਕ੍ਰੋਧ ਨਿਵਾਰ੍ਯਾ ਰੇ,
ਭਣੇ ਨਰਸੈਯੋ ਤੇਨੁ ਦਰਸਨ ਕਰਤਾਂ, ਕੁਲ ਏਕੋਤੇਰ ਤਾਰ੍ਯਾ ਰੇ ॥
|
ਇਸ ਭਜਨ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਆ ਹੈ, ਅਤੇ ਇਹ ਮਹਾਤਮਾ ਗਾਂਧੀ ਦੇ ਮਨਪਸੰਦ ਭਜਨਾਂ ਵਿੱਚੋਂ ਇੱਕ ਸੀ।
[1]