ਈ ਐਮ ਐਸ ਨੰਬੂਦਰੀਪਾਦ
ਦਿੱਖ
ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ | |
---|---|
ਕੇਰਲ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 5 ਅਪਰੈਲ 1957 – 31 ਜੁਲਾਈ 1959 | |
ਦਫ਼ਤਰ ਵਿੱਚ 6 ਮਾਰਚ 1967 – 1 ਨਵੰਬਰ 1969 | |
ਨਿੱਜੀ ਜਾਣਕਾਰੀ | |
ਜਨਮ | ਪੇਰਿਥਲਮੰਨਾ, ਮਾਲਾਪੁਰਮ,ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ | 13 ਜੂਨ 1909
ਮੌਤ | 19 ਮਾਰਚ 1998 ਤਿਰੂਵੰਥਾਪੁਰਮ, ਕੇਰਲ, ਭਾਰਤ | (ਉਮਰ 88)
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਜੀਵਨ ਸਾਥੀ | ਆਰੀਆ ਅੰਤਰਜਾਨਮ |
ਬੱਚੇ | ਦੋ ਪੁੱਤਰ, ਦੋ ਧੀਆਂ |
ਰਿਹਾਇਸ਼ | ਕੇਰਲਾ ਦੀ ਰਾਜਧਾਨੀ, ਤਿਰੂਵੰਥਪੁਰਮ ਵਿੱਚ ਕਮਿਊਨਿਸਟ ਪਾਰਟੀ ਨੇ ਉਸ ਲਈ ਕਿਰਾਏ ਤੇ ਲੈ ਕੇ ਦਿੱਤਾ ਘਰ |
Source | Government of Kerala |
ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ(Malayalam: ഏലങ്കുളം മനക്കല് ശങ്കരന് നമ്പൂതിരിപ്പാട്, Elamkulam Manakkal Sankaran Nambudirippadu; 13 ਜੂਨ 1909 – 19 ਮਾਰਚ 1998), ਆਮ ਪ੍ਰਚਲਿਤ ਈ ਐਮ ਐਸ, ਭਾਰਤੀ ਕਮਿਊਨਿਸਟ ਆਗੂ, ਮਾਰਕਸਵਾਦੀ ਸਿਧਾਂਤਕਾਰ, ਕ੍ਰਾਂਤੀਕਾਰੀ, ਲੇਖਕ, ਇਤਹਾਸਕਾਰ, ਸਮਾਜਕ ਟਿੱਪਣੀਕਾਰ ਅਤੇ 1957 ਵਿੱਚ ਕੇਰਲ ਵਿੱਚ ਸੰਸਾਰ ਦੀ ਪਹਿਲੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਕਮਿਊਨਿਸਟ ਸਰਕਾਰ ਦੇ ਮੁੱਖ ਮੰਤਰੀ ਸਨ।