ਈ ਐਮ ਐਸ ਨੰਬੂਦਰੀਪਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ
E. M. S. Namboodiripad.jpg
ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ
ਕੇਰਲ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
5 ਅਪਰੈਲ 1957 – 31 ਜੁਲਾਈ 1959
ਦਫ਼ਤਰ ਵਿੱਚ
6 ਮਾਰਚ 1967 – 1 ਨਵੰਬਰ 1969
ਨਿੱਜੀ ਜਾਣਕਾਰੀ
ਜਨਮ (1909-06-13)13 ਜੂਨ 1909
ਪੇਰਿਥਲਮੰਨਾ, ਮਾਲਾਪੁਰਮ,ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
ਮੌਤ 19 ਮਾਰਚ 1998(1998-03-19) (ਉਮਰ 88)
ਤਿਰੂਵੰਥਾਪੁਰਮ, ਕੇਰਲ, ਭਾਰਤ
ਸਿਆਸੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਪਤੀ/ਪਤਨੀ ਆਰੀਆ ਅੰਤਰਜਾਨਮ
ਸੰਤਾਨ ਦੋ ਪੁੱਤਰ, ਦੋ ਧੀਆਂ
ਰਿਹਾਇਸ਼ ਕੇਰਲਾ ਦੀ ਰਾਜਧਾਨੀ, ਤਿਰੂਵੰਥਪੁਰਮ ਵਿੱਚ ਕਮਿਊਨਿਸਟ ਪਾਰਟੀ ਨੇ ਉਸ ਲਈ ਕਿਰਾਏ ਤੇ ਲੈ ਕੇ ਦਿੱਤਾ ਘਰ
Source Government of Kerala

ਈਲਮਕੁਲਮ ਮਨੱਕਲ ਸ਼ੰਕਰਨ ਨੰਬੂਦਰੀਪਾਦ(ਮਲਿਆਲਮ: ഏലങ്കുളം മനക്കല്‍ ശങ്കരന്‍ നമ്പൂതിരിപ്പാട്, Elamkulam Manakkal Sankaran Nambudirippadu; 13 ਜੂਨ 1909 – 19 ਮਾਰਚ 1998), ਆਮ ਪ੍ਰਚਲਿਤ ਈ ਐਮ ਐਸ, ਭਾਰਤੀ ਕਮਿਊਨਿਸਟ ਆਗੂ, ਮਾਰਕਸਵਾਦੀ ਸਿਧਾਂਤਕਾਰ, ਕ੍ਰਾਂਤੀਕਾਰੀ, ਲੇਖਕ, ਇਤਹਾਸਕਾਰ, ਸਮਾਜਕ ਟਿੱਪਣੀਕਾਰ ਅਤੇ 1957 ਵਿੱਚ ਕੇਰਲ ਵਿੱਚ ਸੰਸਾਰ ਦੀ ਪਹਿਲੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਕਮਿਊਨਿਸਟ ਸਰਕਾਰ ਦੇ ਮੁੱਖ ਮੰਤਰੀ ਸਨ।