ਅਨੰਦਮਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੰਦਮਠ
Cover
Cover of the book
ਲੇਖਕBankim Chandra Chattopadhyay
ਮੂਲ ਸਿਰਲੇਖআনন্দমঠ
ਅਨੁਵਾਦਕJulius J. Lipner
ਦੇਸ਼India
ਭਾਸ਼ਾBengali
ਵਿਧਾNovel (Nationalist)
ਪ੍ਰਕਾਸ਼ਕOxford University Press, USA
ਪ੍ਰਕਾਸ਼ਨ ਦੀ ਮਿਤੀ
1882
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
2005, 1941, 1906
ਮੀਡੀਆ ਕਿਸਮPrint (Paperback)
ਸਫ਼ੇ336 pp
ਅਨੰਦਮਠ ਬੰਗਾਲੀ ਭਾਸ਼ਾ ਦਾ ਇੱਕ ਨਾਵਲ ਹੈ, ਜਿਸਦੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਇਹ ਨਾਵਲ 1882 ਵਿੱਚ ਛਪਿਆ ਗਿਆ।ਭਾਰਤੀ ਸੁਤੰਤਰਤਾ ਸੰਗਰਾਮ ਅਤੇ ਸੁਤੰਤਰਤਾ ਨਾਲ ਜੁੜੇ ਕਾਰਜ ਕਰਤਾਵਾਂ ਉੱਤੇ ਇਸਦਾ ਗਹਿਰਾ ਪ੍ਰਭਾਵ ਪਿਆ। ਇਹ ਇੱਕ ਰਾਜਨੀਤਿਕ ਨਾਵਲ ਹੈ, ਜਿਸ ਵਿੱਚ ਬੰਗਾਲ ਦੇ 1773 ਦੇ ਵਿਦਰੋਹ ਦਾ ਵਰਨਣ ਕੀਤਾ ਗਿਆ ਹੈ। ਇਸ ਨਾਵਲ ਵਿੱਚ ਦੇਸ਼ ਭਗਤੀ ਦੀ ਖੁਸਬੂ ਆਉਂਦੀ ਹੈ।ਇਹ ਨਾਵਲ ਬੰਗਾਲੀ ਇਤਿਹਾਸ ਅਤੇ ਭਾਰਤੀ ਸਾਹਿਤ ਲਈ ਮੱਹਤਤਾ ਰੱਖਦਾ ਹੈ।[1] 

ਭਾਰਤ ਦਾ ਰਾਸ਼ਟਰੀਆ ਗੀਤ ਵੰਦੇ ਮਾਤਰਮ ਪਹਿਲਾ ਇਸ ਨਾਵਲ ਵਿੱਚ ਛਾਪਿਆ ਗਿਆ ਸੀ।[2]

ਪਲਾਟ[ਸੋਧੋ]

ਚਰਿੱਤਰ[ਸੋਧੋ]

ਸਮੀਖਿਆ[ਸੋਧੋ]

ਇਤਿਹਾਸਿਕ ਜਥਾਰਥ[ਸੋਧੋ]

ਫਿਲਮੀ ਰੂਪਾਂਤਰਨ[ਸੋਧੋ]

ਹਵਾਲੇ[ਸੋਧੋ]

  1. Julius, Lipner (2005). Anandamath. Oxford, UK: OUP. pp. 27–59. ISBN 978-0-19-517858-6.
  2. Bhattacharya, Sabyasachi (2003). Vande Mataram. New Delhi: Penguin. pp. 68–95. ISBN 978-0-14-303055-3.

ਬਾਹਰੀ ਕੜੀਆਂ[ਸੋਧੋ]