ਬੰਕਿਮਚੰਦਰ ਚੱਟੋਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਕਿਮ ਚੰਦਰ ਚੱਟੋਪਾਧਿਆਏ
ਬੰਕਿਮ ਚੰਦਰ ਚੱਟੋਪਾਧਿਆਏ
ਜਨਮ(1838-06-27)27 ਜੂਨ 1838
ਨੈਹਾਤੀ, ਬੰਗਾਲ, ਭਾਰਤ
ਮੌਤ8 ਅਪ੍ਰੈਲ 1894(1894-04-08) (ਉਮਰ 55)
ਕੋਲਕਾਤਾ, ਬੰਗਾਲ, ਭਾਰਤ
ਵੱਡੀਆਂ ਰਚਨਾਵਾਂਅਨੰਦਮਠ ਦੇ ਲੇਖਕ, ਜਿਸ ਵਿੱਚ ਭਾਰਤ ਦਾ ਕੌਮੀ ਗੀਤ ਵੰਦੇ ਮਾਤਰਮ ਆਉਂਦਾ ਹੈ।
ਕੌਮੀਅਤਭਾਰਤੀ
ਨਸਲੀਅਤਬੰਗਾਲੀ ਹਿੰਦੂ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਕਿੱਤਾਮੈਜਿਸਟਰੇਟ, ਲੇਖਕ, ਲੈਕਚਰਾਰ
ਲਹਿਰਬੰਗਾਲ ਪੁਨਰਜਾਗਰਤੀ
ਵਿਧਾਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ

ਰਿਸ਼ੀ ਬੰਕਿਮਚੰਦਰ ਚੱਟੋਪਾਧਿਆਏ (ਬੰਗਾਲੀ: বঙ্কিমচন্দ্র চট্টোপাধ্যায় Bôngkim Chôndro Chôţţopaddhae)[1] (27 June 1838[2] – 8 ਅਪਰੈਲ 1894)[3] ਕਵੀ, ਨਾਵਲਕਾਰ, ਨਿਬੰਧਕਾਰ, ਪੱਤਰਕਾਰ ਅਤੇ ਸੰਪਾਦਕ ਸਨ।[4] ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਨਾਂ ਦੀ ਹੀ ਰਚਨਾ ਹੈ ਜੋ ਭਾਰਤੀ ਆਜ਼ਾਦੀ ਲੜਾਈ ਦੇ ਕਾਲ ਵਿੱਚ ਕਰਾਂਤੀਕਾਰੀਆਂ ਦਾ ਪ੍ਰੇਰਨਾਸਰੋਤ ਬਣ ਗਿਆ ਸੀ। ਆਧੁਨਿਕ ਯੁੱਗ ਵਿੱਚ ਬੰਗਲਾ ਸਾਹਿਤ ਦੀ ਪ੍ਰਗਤੀ ਉਂਨੀਵੀਂ ਸਦੀ ਦੇ ਮਧ ਤੋਂ ਸ਼ੁਰੂ ਹੋਈ। ਇਸ ਵਿੱਚ ਰਾਜਾ ਰਾਮਮੋਹਨ ਰਾਏ, ਈਸ਼ਵਰ ਚੰਦ੍ਰ ਵਿਦਿਆਸਾਗਰ, ਪਰਿਚੰਦਰ ਮਿੱਤਰ, ਮਾਇਕਲ ਮਧੁਸੂਦਨ ਦੱਤ, ਬੰਕਿਮ ਚੰਦਰ ਚੱਟੋਪਾਧਿਆਏ (ਬੰਗਾਲੀ বঙ্কিমচন্দ্র চট্টোপাধ্যায়), ਰਬਿੰਦਰਨਾਥ ਠਾਕੁਰ ਨੇ ਆਗੂ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. (Chattopadhyay in the original Bengali; Chattopadhyay or Chatterji as spelt by the British)
  2. "History & Heritage". Archived from the original on 2017-11-01. Retrieved 2014-02-27. 
  3. Merriam-Webster, Inc (1995). Merriam-Webster's Encyclopedia of Literature. Merriam-Webster. pp. 231–. ISBN 978-0-87779-042-6. Retrieved 24 June 2012. 
  4. Staff writer. "Bankim Chandra: The First Prominent Bengali Novelist", The Daily Star, 30 June 2011