ਅਨੰਦਮਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੰਦਮਠ  
Anandmath book cover.jpg
ਲੇਖਕ Bankim Chandra Chattopadhyay
ਮੂਲ ਸਿਰਲੇਖ আনন্দমঠ
ਅਨੁਵਾਦਕ Julius J. Lipner
ਦੇਸ਼ India
ਭਾਸ਼ਾ Bengali
ਵਿਧਾ Novel (Nationalist)
ਪ੍ਰਕਾਸ਼ਕ Oxford University Press, USA
ਅੰਗਰੇਜ਼ੀ
ਪ੍ਰਕਾਸ਼ਨ
2005, 1941, 1906
ਪ੍ਰਕਾਸ਼ਨ ਮਾਧਿਅਮ Print (Paperback)
ਪੰਨੇ 336 pp
ਅਨੰਦਮਠ ਬੰਗਾਲੀ ਭਾਸ਼ਾ ਦਾ ਇੱਕ ਨਾਵਲ ਹੈ, ਜਿਸਦੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਇਹ ਨਾਵਲ 1882 ਵਿੱਚ ਛਪਿਆ ਗਿਆ।ਭਾਰਤੀ ਸੁਤੰਤਰਤਾ ਸੰਗਰਾਮ ਅਤੇ ਸੁਤੰਤਰਤਾ ਨਾਲ ਜੁੜੇ ਕਾਰਜ ਕਰਤਾਵਾਂ ਉੱਤੇ ਇਸਦਾ ਗਹਿਰਾ ਪ੍ਰਭਾਵ ਪਿਆ। ਇਹ ਇੱਕ ਰਾਜਨੀਤਿਕ ਨਾਵਲ ਹੈ, ਜਿਸ ਵਿੱਚ ਬੰਗਾਲ ਦੇ 1773 ਦੇ ਵਿਦਰੋਹ ਦਾ ਵਰਨਣ ਕੀਤਾ ਗਿਆ ਹੈ। ਇਸ ਨਾਵਲ ਵਿੱਚ ਦੇਸ਼ ਭਗਤੀ ਦੀ ਖੁਸਬੂ ਆਉਂਦੀ ਹੈ।ਇਹ ਨਾਵਲ ਬੰਗਾਲੀ ਇਤਿਹਾਸ ਅਤੇ ਭਾਰਤੀ ਸਾਹਿਤ ਲਈ ਮੱਹਤਤਾ ਰੱਖਦਾ ਹੈ।[1] 

ਭਾਰਤ ਦਾ ਰਾਸ਼ਟਰੀਆ ਗੀਤ ਵੰਦੇ ਮਾਤਰਮ ਪਹਿਲਾ ਇਸ ਨਾਵਲ ਵਿਚ ਛਾਪਿਆ ਗਿਆ ਸੀ।[2]

ਪਲਾਟ[ਸੋਧੋ]

ਚਰਿੱਤਰ[ਸੋਧੋ]

ਸਮੀਖਿਆ[ਸੋਧੋ]

ਇਤਿਹਾਸਿਕ ਜਥਾਰਥ[ਸੋਧੋ]

ਫਿਲਮੀ ਰੂਪਾਂਤਰਨ[ਸੋਧੋ]

ਹਵਾਲੇ[ਸੋਧੋ]

  1. Julius, Lipner (2005). Anandamath. Oxford, UK: OUP. pp. 27–59. ISBN 978-0-19-517858-6. 
  2. Bhattacharya, Sabyasachi (2003). Vande Mataram. New Delhi: Penguin. pp. 68–95. ISBN 978-0-14-303055-3. 

ਬਾਹਰੀ ਕੜੀਆਂ[ਸੋਧੋ]