ਮਿਰਜ਼ਾ ਗਾਲਿਬ (1954 ਫ਼ਿਲਮ)
ਦਿੱਖ
ਮਿਰਜ਼ਾ ਗ਼ਾਲਿਬ | |
---|---|
ਨਿਰਦੇਸ਼ਕ | ਸੋਹਰਾਬ ਮੋਦੀ |
ਲੇਖਕ | ਰਜਿੰਦਰ ਸਿੰਘ ਬੇਦੀ ਸਆਦਤ ਹਸਨ ਮੰਟੋ (ਕਹਾਣੀ) ਜੇਕੇ ਨੰਦਾ |
ਨਿਰਮਾਤਾ | ਸੋਹਰਾਬ ਮੋਦੀ |
ਸਿਤਾਰੇ | ਭਾਰਤ ਭੂਸ਼ਨ ਸੁਰਈਆ ਨਿਗਾਰ ਸੁਲਤਾਨਾ ਦੁਰਗਾ ਖੋਟੇ ਮੁਰਾਦ ਉਲਹਾਸ ਕੁਮਕੁਮ ਇਫ਼ਤੇਖਾਰ |
ਸਿਨੇਮਾਕਾਰ | V. Avadhoot |
ਸੰਗੀਤਕਾਰ | Ghulam Mohammed |
ਰਿਲੀਜ਼ ਮਿਤੀ | 1954 |
ਮਿਆਦ | 145 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | Hindi Urdu |
ਮਿਰਜ਼ਾ ਗ਼ਾਲਿਬ (1954) ਦੀ ਹਿੰਦੀ / ਉਰਦੂ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸੋਹਰਾਬ ਮੋਦੀ ਨੇ ਕੀਤਾ ਹੈ। ਚੰਗੇ ਜਾਣੇ ਮੰਨੇ ਕਵੀ ਦੇ ਜੀਵਨ ਦੇ ਆਧਾਰਤ ਮਿਰਜ਼ਾ ਗਾਲਿਬ, ਫ਼ਿਲਮ ਰਿਲੀਜ ਹੋਣ ਤੇ ਇਸਨੂੰ ਬਹੁਤ ਖੂਬ ਹੁੰਗਾਰਾ ਮਿਲਿਆ। ਇਸ ਵਿੱਚ ਭਾਰਤ ਭੂਸ਼ਨ ਨੇ ਗ਼ਾਲਿਬ' ਦੀ ਅਤੇ ਸੁਰਈਆ ਨੇ ਉਸ ਦੀ ਮਾਸ਼ੂਕਾ ਦੀ ਭੂਮਿਕਾ ਕੀਤੀ ਹੈ। ਇਸ ਫਿਲਮ ਨੇ 1955 ਵਿੱਚ ਵਧੀਆ ਫੀਚਰ ਫਿਲਮ ਲਈ ਨੈਸ਼ਨਲ ਫ਼ਿਲਮ ਪੁਰਸਕਾਰ ਲਈ ਗੋਲਡਨ, ਲੋਟਸ ਅਵਾਰਡ ਜਿੱਤਿਆ।[1]
ਹਵਾਲੇ
[ਸੋਧੋ]- ↑ National Film Awards Archived 2013-05-07 at the Wayback Machine. 1953-1960.