ਮਿਰਜ਼ਾ ਗਾਲਿਬ (1954 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਿਰਜ਼ਾ ਗ਼ਾਲਿਬ
ਨਿਰਦੇਸ਼ਕਸੋਹਰਾਬ ਮੋਦੀ
ਨਿਰਮਾਤਾਸੋਹਰਾਬ ਮੋਦੀ
ਲੇਖਕਰਜਿੰਦਰ ਸਿੰਘ ਬੇਦੀ
ਸਆਦਤ ਹਸਨ ਮੰਟੋ (ਕਹਾਣੀ)
ਜੇਕੇ ਨੰਦਾ
ਸਿਤਾਰੇਭਾਰਤ ਭੂਸ਼ਨ
ਸੁਰਈਆ
ਨਿਗਾਰ ਸੁਲਤਾਨਾ
ਦੁਰਗਾ ਖੋਟੇ
ਮੁਰਾਦ
ਉਲਹਾਸ
ਕੁਮਕੁਮ
ਇਫ਼ਤੇਖਾਰ
ਸੰਗੀਤਕਾਰGhulam Mohammed
ਸਿਨੇਮਾਕਾਰV. Avadhoot
ਰਿਲੀਜ਼ ਮਿਤੀ(ਆਂ)1954
ਮਿਆਦ145 ਮਿੰਟ
ਦੇਸ਼ਭਾਰਤ
ਭਾਸ਼ਾHindi
Urdu

ਮਿਰਜ਼ਾ ਗ਼ਾਲਿਬ (1954) ਦੀ ਹਿੰਦੀ / ਉਰਦੂ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸੋਹਰਾਬ ਮੋਦੀ ਨੇ ਕੀਤਾ ਹੈ। ਚੰਗੇ ਜਾਣੇ ਮੰਨੇ ਕਵੀ ਦੇ ਜੀਵਨ ਦੇ ਆਧਾਰਤ ਮਿਰਜ਼ਾ ਗਾਲਿਬ, ਫ਼ਿਲਮ ਰਿਲੀਜ ਹੋਣ ਤੇ ਇਸਨੂੰ ਬਹੁਤ ਖੂਬ ਹੁੰਗਾਰਾ ਮਿਲਿਆ। ਇਸ ਵਿੱਚ ਭਾਰਤ ਭੂਸ਼ਨ ਨੇ ਗ਼ਾਲਿਬ' ਦੀ ਅਤੇ ਸੁਰਈਆ ਨੇ ਉਸ ਦੀ ਮਾਸ਼ੂਕਾ ਦੀ ਭੂਮਿਕਾ ਕੀਤੀ ਹੈ। ਇਸ ਫਿਲਮ ਨੇ 1955 ਵਿੱਚ ਵਧੀਆ ਫੀਚਰ ਫਿਲਮ ਲਈ ਨੈਸ਼ਨਲ ਫ਼ਿਲਮ ਪੁਰਸਕਾਰ ਲਈ ਗੋਲਡਨ, ਲੋਟਸ ਅਵਾਰਡ ਜਿੱਤਿਆ।[1]

ਹਵਾਲੇ[ਸੋਧੋ]