ਸਮੱਗਰੀ 'ਤੇ ਜਾਓ

ਦੀ ਆਵਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੀ ਆਵਰਸ
ਫਿਲਮ ਦਾ ਪੋਸਟਰ
ਨਿਰਦੇਸ਼ਕਸਟੀਫਨ ਡਾਲਡਰੀ
ਸਕਰੀਨਪਲੇਅDavid Hare
ਨਿਰਮਾਤਾScott Rudin
Robert Fox
ਸਿਤਾਰੇMeryl Streep
Julianne Moore
Nicole Kidman
Ed Harris
Toni Collette
Claire Danes
Jeff Daniels
Stephen Dillane
Allison Janney
John C. Reilly
Miranda Richardson
ਸਿਨੇਮਾਕਾਰSeamus McGarvey
ਸੰਪਾਦਕPeter Boyle
ਸੰਗੀਤਕਾਰPhilip Glass
ਪ੍ਰੋਡਕਸ਼ਨ
ਕੰਪਨੀ
Scott Rudin Productions
ਡਿਸਟ੍ਰੀਬਿਊਟਰParamount Pictures
Miramax Films
ਰਿਲੀਜ਼ ਮਿਤੀਆਂ
  • ਦਸੰਬਰ 25, 2002 (2002-12-25) (United States)
  • ਫਰਵਰੀ 14, 2003 (2003-02-14) (United Kingdom)
ਮਿਆਦ
114 ਮਿੰਟ[1]
ਦੇਸ਼ਯੂ.ਕੇ.
ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$25 ਮਿਲੀਅਨ
ਬਾਕਸ ਆਫ਼ਿਸ$108.8 ਮਿਲੀਅਨ

ਦੀ ਆਵਰਸ  2012 ਦੀ ਇੱਕ ਬ੍ਰਿਟਿਸ਼-ਅਮਰੀਕਨ ਫਿਲਮ ਹੈ। ਇਸਦੇ ਨਿਰਦੇਸ਼ਕ ਸਟੀਫਨ ਡਾਲਡਰੀ ਹਨ। ਇਸ ਵਿੱਚ ਮੁੱਖ ਕਿਰਦਾਰਾਂ ਵਜੋਂ ਮੇਰਾਇਲ ਸਟਰੀਪ, ਜੂਲੀਅਨ ਮੂਰੇ, ਨਿਕੋਲ ਕਿਡਮੈਨ, ਅਤੇ ਇਡ ਹੈਰਿਸ ਸਨ। ਇਸਦਾ ਸਕ੍ਰੀਨਪਲੇਅ ਡੇਵਿਡ ਹਰੇ ਨੇ ਲਿਖਿਆ ਸੀ ਅਤੇ ਇਹ ਮਿਸ਼ੇਲ ਕਨਿੰਘਮ ਦੇ ਇਸੇ ਨਾਂ ਦੇ ਨਾਵਲ ਉੱਪਰ ਆਧਾਰਿਤ ਸੀ ਜਿਸਨੂੰ 1999 ਵਿੱਚ ਪੁਲਤਿਜ਼ਰ ਸਨਮਾਨ ਮਿਲਿਆ ਸੀ।

ਹਵਾਲੇ

[ਸੋਧੋ]
  1. "THE HOURS (12A)". British Board of Film Classification. January 10, 2003. Retrieved ਨਵੰਬਰ 15, 2014.