ਸੰਤੂਰ
ਦਿੱਖ
ਸੰਤੂਰ ਇੱਕ ਭਾਰਤੀ ਲੋਕ ਸਾਜ਼ ਹੈ। ਪੰਡਤ ਸ਼ਿਵਕੁਮਾਰ ਸ਼ਰਮਾ ਮਸ਼ਹੂਰ ਭਾਰਤੀ ਸੰਤੂਰ ਵਾਦਕ ਹਨ। ਇਹ 72 ਤਾਰਾਂ ਵਾਲਾ ਸਾਜ਼ ਮੂਲ ਰੂਪ ਵਿੱਚ ਜੰਮੂ ਅਤੇ ਕਸ਼ਮੀਰ ਦਾ ਹੈ।[1][2] ਪੁਰਾਤਨ ਸੰਸਕ੍ਰਿਤ ਲਿਖਤਾਂ ਵਿੱਚ ਇਸਨੂੰ "ਸ਼ਤ ਤੰਤਰੀ ਵੀਣਾ" ਕਿਹਾ ਕਿਹਾ ਹੈ।
ਹਵਾਲੇ
[ਸੋਧੋ]- ↑ Shiv Kumar Sharma, Pandit. "Santoor History". santoor.com. Pandit Shiv Kumar Sharma. Archived from the original on 1 ਅਕਤੂਬਰ 2015. Retrieved 15 August 2015.
{{cite web}}
: Unknown parameter|dead-url=
ignored (|url-status=
suggested) (help) - ↑ South Asia: The Indian Subcontinent. (Garland Encyclopedia of World Music, Volume 5). Routledge; Har/Com edition (November 1999). ISBN 978-0-8240-4946-1