ਰੁੱਖ-ਚੜ੍ਹੀ.
ਦਿੱਖ
ਰੁੱਖ-ਚੜ੍ਹੀ {(en:bar-tailed treecreeper) (Certhia himalayana)}, ਜਾਂ ਹਿਮਾਲਿਅਨ ਰੁੱਖ-ਚੜ੍ਹੀ ਇੱਕ ਪੰਛੀ ਹੈ ਜੋ ਮੁੱਖ ਤੌਰ ਤੇ ਭਾਰਤੀ ਉਪ ਮਹਾਂਦੀਪ ਖ਼ਾਸ ਕਰ ਕੇ ਹਿਮਾਲਿਆ ਜਾਂ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਇਹ ਅਫਗਾਨਿਸਤਾਨ, ਭਾਰਤ,ਈਰਾਨ,ਕਜ਼ਾਕਿਸਤਾਨ, ਬਰਮਾ,ਨੇਪਾਲ, ਤਿੱਬਤ, ਰੂਸ,ਤਜਾਕਿਸਤਾਨ,ਤੁਰਕੇਮੀਸਤਾਨ, ਅਤੇ ਉਜ਼ਬੇਕਿਸਤਾਨ ਆਦਿ ਵਿੱਚ ਮਿਲਦਾ ਹੈ। ਬਰਫ਼ੀਲੇ ਅਤੇ ਸੀਤ ਜੰਗਲ ਇਸ ਦਾ ਟਿਕਾਣਾ ਹੁੰਦੇ ਹਨ।