ਹਿਮਾਇਤ ਸਾਗਰ
ਦਿੱਖ
ਹਿਮਾਇਤ ਸਾਗਰ హిమాయత్ సాగర్ | |
---|---|
ਸਥਿਤੀ | ਹੈਦਰਾਬਾਦ, ਤੇਲੰਗਾਨਾ, ਭਾਰਤ |
ਗੁਣਕ | 17°18′N 78°21′E / 17.300°N 78.350°E |
Type | ਸਰੋਵਰ ਜਾਂ ਕੁੰਡ |
Primary outflows | ਮੁਸੀ ਨਦੀ |
Basin countries | ਭਾਰਤ |
ਹਿਮਾਇਤ ਸਾਗਰ ਇੱਕ ਬਣਾਉਟੀ ਝੀਲ ਹੈ। ਇਹ ਭਾਰਤ ਦੇ ਤੇਲੰਗਾਨਾ ਵਿੱਚ ਸਥਿਤ ਸ਼ਹਿਰ ਹੈਦਰਾਬਾਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਸਦੇ ਬਰਾਬਰ ਹੀ ਇੱਕ ਬਹੁਤ ਵੱਡੀ ਝੀਲ ਓਸਮਾਨ ਸਾਗਰ ਵਹਿੰਦੀ ਹੈ।