ਹਿਮਾਇਤ ਸਾਗਰ

ਗੁਣਕ: 17°18′N 78°21′E / 17.300°N 78.350°E / 17.300; 78.350
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿਮਾਇਤ ਸਾਗਰ
హిమాయత్ సాగర్
ਸਥਿਤੀਹੈਦਰਾਬਾਦ, ਤੇਲੰਗਾਨਾ, ਭਾਰਤ
ਗੁਣਕ17°18′N 78°21′E / 17.300°N 78.350°E / 17.300; 78.350
Typeਸਰੋਵਰ ਜਾਂ ਕੁੰਡ
Primary outflowsਮੁਸੀ ਨਦੀ
Basin countriesਭਾਰਤ

ਹਿਮਾਇਤ ਸਾਗਰ ਇੱਕ ਬਣਾਉਟੀ ਝੀਲ ਹੈ। ਇਹ ਭਾਰਤ ਦੇ ਤੇਲੰਗਾਨਾ ਵਿੱਚ ਸਥਿਤ ਸ਼ਹਿਰ ਹੈਦਰਾਬਾਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਸਦੇ ਬਰਾਬਰ ਹੀ ਇੱਕ ਬਹੁਤ ਵੱਡੀ ਝੀਲ ਓਸਮਾਨ ਸਾਗਰ ਵਹਿੰਦੀ ਹੈ।

ਹਵਾਲੇ[ਸੋਧੋ]