ਚੰਦਰਾਵਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਦਰਾਵਤੀ (ਜਨਮ: 1928) ਇੱਕ ਜੱਟ ਪੋਲਿਟੀਸ਼ੀਅਨ ਹੈ।ਉਹ 19 ਫਰਵਰੀ ਤੋਂ 18 ਦਸੰਬਰ 1990 ਤੱਕ ਪਾਂਡੀਚਰੀ ਦੀ ਗਵਾਨਰ ਰਹੀ।[1] ਉਸ ਤੋਂ ਬਾਅਦ ਉਹ ਹਰਿਆਣਾ ਦੀ ਮੰਤਰੀ ਬਣੀ (1964-66 ਅਤੇ 1972-74)।[2] 1977 ਵਿੱਚ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਖੜੀ ਹੋਈ ਅਤੇ ਲੋਕ ਸਭਾ ਵਿੱਚ ਉਸਨੂੰ ਐਮ.ਪੀ. ਦਾ ਆਹੁਦਾ ਮਿਲਿਆ।[3]

ਸੁਰੂਆਤੀ ਜ਼ਿੰਦਗੀ[ਸੋਧੋ]

ਚੰਦਰਾਵਤੀ ਦਾ ਜਨਮ 1928 ਨੂੰ ਪਿੰਡ ਦਲਵਾਸ, ਜਿਲ੍ਹਾ ਭਵਾਨੀ, ਹਰਿਆਣਾ ਵਿੱਚ ਹੋਇਆ। 

ਰਾਜਨੀਤਿਕ ਕੈਰੀਅਰ[ਸੋਧੋ]

ਚੰਦਰਾਵਤੀ 1964-66 ਅਤੇ 1972-74 ਹਰਿਆਣਾ ਰਾਜ ਦੀ ਮੰਤਰੀ ਅਤੇ 1990 ਵਿੱਚ ਪਾਂਡੀਚਰੀ ਦੀ ਗਵਨਰ ਰਹੀ।

ਹਵਾਲੇ[ਸੋਧੋ]

  1. "PONDICHERRY LEGISLATIVE ASSEMBLY". National Informatics Centre. Retrieved 22 December 2012.
  2. "Worldwide Guide to Women in Leadership". guide2womenleaders. Retrieved 22 December 2012.
  3. "sixth Loksabha Members". National Informatics Center. Retrieved 22 December 2012.