ਚੰਦਰਾਵਤੀ
ਦਿੱਖ
ਚੰਦਰਾਵਤੀ (ਜਨਮ: 1928) ਇੱਕ ਜੱਟ ਪੋਲਿਟੀਸ਼ੀਅਨ ਹੈ।ਉਹ 19 ਫਰਵਰੀ ਤੋਂ 18 ਦਸੰਬਰ 1990 ਤੱਕ ਪਾਂਡੀਚਰੀ ਦੀ ਗਵਾਨਰ ਰਹੀ।[1] ਉਸ ਤੋਂ ਬਾਅਦ ਉਹ ਹਰਿਆਣਾ ਦੀ ਮੰਤਰੀ ਬਣੀ (1964-66 ਅਤੇ 1972-74)।[2] 1977 ਵਿੱਚ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਖੜੀ ਹੋਈ ਅਤੇ ਲੋਕ ਸਭਾ ਵਿੱਚ ਉਸਨੂੰ ਐਮ.ਪੀ. ਦਾ ਆਹੁਦਾ ਮਿਲਿਆ।[3]
ਸੁਰੂਆਤੀ ਜ਼ਿੰਦਗੀ
[ਸੋਧੋ]ਚੰਦਰਾਵਤੀ ਦਾ ਜਨਮ 1928 ਨੂੰ ਪਿੰਡ ਦਲਵਾਸ, ਜਿਲ੍ਹਾ ਭਵਾਨੀ, ਹਰਿਆਣਾ ਵਿੱਚ ਹੋਇਆ।
ਰਾਜਨੀਤਿਕ ਕੈਰੀਅਰ
[ਸੋਧੋ]ਚੰਦਰਾਵਤੀ 1964-66 ਅਤੇ 1972-74 ਹਰਿਆਣਾ ਰਾਜ ਦੀ ਮੰਤਰੀ ਅਤੇ 1990 ਵਿੱਚ ਪਾਂਡੀਚਰੀ ਦੀ ਗਵਨਰ ਰਹੀ।
ਹਵਾਲੇ
[ਸੋਧੋ]- ↑ "PONDICHERRY LEGISLATIVE ASSEMBLY". National Informatics Centre. Retrieved 22 December 2012.
- ↑ "Worldwide Guide to Women in Leadership". guide2womenleaders. Retrieved 22 December 2012.
- ↑ "sixth Loksabha Members". National Informatics Center. Retrieved 22 December 2012.