ਸਮੱਗਰੀ 'ਤੇ ਜਾਓ

ਪ੍ਰਮੋਦ ਤਿਵਾੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਮੋਦ ਤਿਵਾੜੀ
ਰਾਜ ਸਭਾ ਦਾ ਮੈਂਬਰ
ਹਲਕਾਰਾਮਪੁਰ ਖਾਸ
ਨਿੱਜੀ ਜਾਣਕਾਰੀ
ਜਨਮ16 ਜੁਲਾਈ 1951
ਪ੍ਰਤਾਪਗੜ, ਉੱਤਰ ਪ੍ਰਦੇਸ਼
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਅਲਕਾ ਤਿਵਾੜੀ (ਮੌਤ 27 ਅਪ੍ਰੈਲ 2012)
ਬੱਚੇਸੋਨਾ ਤਿਵਾੜੀ (ਵਿਜੈਸ਼੍ਰੀ ਤਿਵਾੜੀ), ਮੋਨਾ ਤਿਵਾੜੀ
ਰਿਹਾਇਸ਼ਸੰਗ੍ਰਾਮਗੜ Lalganj Ajhara
As of 15 ਅਪ੍ਰੈਲ, 2012

ਪ੍ਰਮੋਦ ਤਿਵਾੜੀ (ਜਨਮ: 16 ਜੁਲਾਈ 1951) ਇੱਕ ਭਾਰਤੀ ਕਾਂਗਰਸੀ ਨੇਤਾ ਅਤੇ ਪ੍ਰਤਾਪਗੜ ਦਾ ਪੂਰਵ ਸੰਸਦ ਹੈ, ਉੱਤਰ ਪ੍ਰਦੇਸ਼ ਵਿੱਚ ਸਥਿਤ ਪ੍ਰਤਾਪਗੜ ਜਨਪਦ ਦੇ ਰਾਮਪੁਰ ਖਾਸ ਚੋਣ ਖੇਤਰ ਦਾ ਤਰਜਮਾਨੀ ਕਰਦਾ ਹੈ। ਉਹ ਉਥੋਂ ਨਿਰੰਤਰ ਨੌ-ਵਾਰ ਮੈਂਬਰ ਚੁਣਿਆ ਗਿਆ ਹੈ। ਉਸ ਦਾ ਨਾਮ ਅੱਜ ਤਕ ਬਿਨਾ ਵਿਘਨ 1980 ਤੋਂ ਲਗਾਤਾਰ ਜਿੱਤ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ਼ ਕੀਤਾ ਗਿਆ ਹੈ।

ਤਿਵਾੜੀ 2013 ਵਿੱਚ ਰਾਜ ਸਭਾ ਮੈਂਬਰ ਦੇ ਤੌਰ 'ਤੇ ਚੁਣਿਆ ਗਿਆ.

ਹਵਾਲੇ

[ਸੋਧੋ]