ਮਹਿਕ ਚਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿਕ ਚਹਿਲ
ਮਹਿਕ ਚਹਿਲ
ਜਨਮ (1979-02-01) 1 ਫਰਵਰੀ 1979 (ਉਮਰ 45)[1][2]
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2002—ਵਰਤਮਾਨ
ਵੈੱਬਸਾਈਟwww.mahekchahal.com

ਮਹਿਕ ਚਹਿਲ (ਜਨਮ 1 ਫ਼ਰਵਰੀ, 1979) ਇੱਕ ਨਾਰਵੇਗੀਅਨ ਅਦਾਕਾਰ ਅਤੇ ਮਾਡਲ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਕਾਇਮ ਕੀਤੀ। ਮਹਿਕ ਬਿਗ ਬੌਸ ਦੀ ਪ੍ਰਤਿਯੋਗੀ ਰਹੀ ਹੈ। ਇਸਨੂੰ ਆਖ਼ਿਰੀ ਵਾਰ ਕਲਰਸ ਟੀਵੀ ਦੇ ਅਲੌਕਿਕ ਸ਼ੋਅ ਕਵਚ... ਕਾਲੀ ਸ਼ਕਤੀਓ ਸੇ ਵਿੱਚ ਦਿਖਾਈ ਦਿੱਤੀ।

ਕੈਰੀਅਰ[ਸੋਧੋ]

ਚਹਿਲ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਨਯੀ ਪੜੋਸਨ (2003) ਫ਼ਿਲਮ ਤੋਂ ਕੀਤੀ।)[4] ਮਹਿਕ ਨੇ ਚਮੇਲੀ (2004) ਫ਼ਿਲਮ ਵਿੱਚ ਇੱਕ ਆਈਟਮ ਨੰਬਰ ਵਿੱਚ ਕੰਮ ਕੀਤਾ।[5] ਚਹਿਲ ਨੇ ਇਸ ਤੋਂ ਬਾਅਦ ਪੰਜਾਬੀ ਫ਼ਿਲਮ ਦਿਲ ਆਪਣਾ ਪੰਜਾਬੀ (2006]]) ਵਿੱਚ ਕਿਰਦਾਰ ਨਿਭਾਇਆ)[6] ਅਤੇ ਫ਼ਿਲਮ ਵਾਂਟੇਡ ਅਤੇ ਮੈਂ ਔਰ ਮਿਸਿਜ਼ ਖੰਨਾ (2009) ਫ਼ਿਲਮ ਵਿੱਚ ਸਹਾਇਕ ਭੂਮਿਕਾ ਨਿਭਾਈ।[7] ਇਸਨੇ ਯਮਲਾ ਪਗਲਾ ਦੀਵਾਨਾ ਫ਼ਿਲਮ ਵਿੱਚ ਆਈਟਮ ਨੰਬਰ ਦੀ ਪੇਸ਼ਕਾਰੀ ਦਿੱਤੀ।[8] ਇਸਨੇ ਨਾਰਵੇਗੀਅਨ ਰਿਏਲਤੀ ਟੈਲੀਵਿਜ਼ਨ ਸ਼ੋਅ "ਫਰਿਸਤਤ" (2011) ਵਿੱਚ ਕੰਮ ਕੀਤਾ। ਇਸਨੇ ਭਾਰਤੀ ਥ੍ਰਿਲਰ ਫ਼ਿਲਮ "ਕਰਾਰ:ਦ ਡੀਲ" ਵਿੱਚ ਵੀ ਕੰਮ ਕੀਤਾ। ਚਹਿਲ ਨੇ ਨਾਰਵੇ ਵਿੱਚ ਆਪਣਾ ਕੱਪੜਾ ਰੇਖਾ "ਮਹਿਕ ਚਹਿਲ ਕਲਾਥਿੰਗ" ਸ਼ੁਰੂ ਕੀਤਾ।[9] ਇਹ ਭਾਰਤੀ ਟੈਲੀਵਿਜ਼ਨ ਸ਼ੋਅ ਬਿੱਗ ਬੌਸ 5 (2010) ਅਤੇ ਬਿੱਗ ਬੌਸ ਹੱਲਾ ਬੋਲ (2015) ਦੀ ਪ੍ਰਤਿਯੋਗੀ ਰਹੀ।).[10]

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮ
ਸਾਲ ਫ਼ਿਲਮ ਭੂਮਿਕਾ ਭਾਸ਼ਾ
2002 ਨਿਥੋ ਸ਼ਾਲਿਨੀ ਤੇਲਗੂ
2003 ਨਯੀ ਪੜੋਸਨ ਪੂਜਾ ਲਏਂਗਰ ਹਿੰਦੀ
2004 ਚਮੇਲੀ ਆਇਟਮ ਨੰਬਰ ਗੀਤ "ਸਜਣਾ ਵੇ ਸਜਣਾ" ਹਿੰਦੀ
2005 ਅੰਜਾਨ ਮੇਨਕਾ ਹਿੰਦੀ
2006 ਦਿਲ ਆਪਣਾ ਪੰਜਾਬੀ ਲੀਸਾ ਕੌਰ ਪੰਜਾਬੀ
2007 ਛੋੜੋ ਨਾ ਯਾਰ ਆਈਟਮ ਨੰਬਰ ਗੀਤ "ਤਲਵਾਰ ਰੇ" Hiਹਿੰਦੀndi
2009 ਜੈ ਵੀਰੂ ਆਈਟਮ ਨੰਬਰ ਗੀਤ "ਆਗਰੇ ਕਾ ਘਾਗਰਾ" ਹਿੰਦੀ
2009 ਵਾਂਟੇਡ ਸ਼ਾਇਨਾ ਹਿੰਦੀ
2009 ਮੈਂ ਔਰ ਮਿਸਿਜ਼ ਖੰਨਾ ਟੀਆ ਰੋਬਰਟਸ ਹਿੰਦੀ
2009 ਮਰੇਗਾ ਸਾਲਾ ਪੂਜਾ ਹਿੰਦੀ
2010 ਮੁੰਬਈ ਕਟਿੰਗ - ਹਿੰਦੀ
2010 ਕੇਡੀ ਆਈਟਮ ਨੰਬਰ ਗੀਤ "ਮੂ ਮੂ ਮੁਧਾਂਤੇ" ਤੇਲਗੂ
2011 ਯਮਲਾ ਪਗਲਾ ਦੀਵਾਨਾ ਆਈਟਮ ਨੰਬਰ ਗੀਤ "ਚਮਕੀ ਮਸਤ ਜਵਾਨੀ" ਹਿੰਦੀ
2012 ਬਿਕਰਮ ਸਿੰਘਾ ਆਈਟਮ ਨੰਬਰ ਗੀਤ "ਨਾ ਚੰਪਾ ਨਾ ਚਮੇਲੀ" ਬੰਗਾਲੀ
2013 ਜੱਟ ਏਅਰਵੇਅਜ਼ ਆਈਟਮ ਨੰਬਰ ਗੀਤ "ਓਕੇ ਰਿਪੋਰਟ" ਪੰਜਾਬੀ
2014 ਕਰਾਰ;— ਦ ਡੀਲ ਨਿਕਿਤਾ ਹਿੰਦੀ
2015 ਮਿਸਟਰ ਐਰਵਾਤਾ ਆਈਟਮ ਨੰਬਰ ਗੀਤ "ਕਾ ਥਲਕੱਟੂ" ਕੰਨੜ
2016 ਗੇਥੁ ਆਈਟਮ ਨੰਬਰ ਤਾਮਿਲ
ਟੈਲੀਵਿਜ਼ਨ
ਸਾਲ ਸ਼ੋਅ ਭੂਮਿਕਾ ਭਾਸ਼ਾ
2009 ਸੀ.ਆਈ.ਡੀ. ਵਾਂਟੇਡ ਸਪੈਸ਼ਲ ਹਿੰਦੀ
2011 ਬਿੱਗ ਬੌਸ 5 ਰਨਰ-ਅਪ ਹਿੰਦੀ
2011 ਫਰੇਸਤਿਤ ਮਹਿਕ ਨਾਰਵੇਗੀਅਨ
2012 ਕਹਾਣੀ ਕਾਮੇਡੀ ਸਰਕਸ ਕੀ ਮਹਿਕ ਹਿੰਦੀ
2015 ਬਿੱਗ ਬੌਸ ਹੱਲਾ ਬੋਲ ਮਹਿਕ- 17 ਦਿਨਾਂ ਵਿੱਚ ਬੇਦਖ਼ਲ - 21 ਜਨਵਰੀ 2015 ਹਿੰਦੀ
2015 ਕਿਲਰ ਕਰੋਕੇ ਅਟਕਾ ਤੋ ਲਟਕਾ ਮਹਿਕ ਹਿੰਦੀ
2015 ਪਾਵਰ ਕਪਲ ਅਸ਼ਮਿਤ ਪਟੇਲ ਨਾਲ ਮਹਿਕ ਹਿੰਦੀ
2016 ਦਰ ਸਬਕੋ ਲਗਤਾ ਹੈ (ਐਪੀਸੋਡ 27) ਸੁਕੰਨਿਆ ਹਿੰਦੀ
2016 ਕਵਚ...ਕਾਲੀ ਸ਼ਕਤੀਓ ਸੇ ਮੰਜੂਲਿਕਾ ਹਿੰਦੀ
2016 ਕਾਮੇਡੀ ਨਾਈਟਸ ਬਚਾਓ ਮਹਿਕ ਹਿੰਦੀ

ਹਵਾਲੇ[ਸੋਧੋ]

  1. Jha, Sumit (3 February 2012). "Mahek Chahal gets birthday surprise". The Times of India. Retrieved 24 April 2016.
  2. Indo-Asian News Service (22 January 2015). "Mahek Chahal now sets sight on dance shows". The Indian Express. Retrieved 24 April 2016. The 35-year-old, who was the runner-up of "Bigg Boss 5"
  3. Singh, Gurvinder (21 May 2014). "Fit 'n' fine". The Tribune (Chandigarh). Retrieved 24 April 2016.
  4. "Mahek Chahal evicted from 'Bigg Boss'". Daily News and Analysis. 11 December 2011. Retrieved 24 April 2016.
  5. Shukla, Richa (18 February 2014). "Mahek Chahal wants a non-Bollywood dulha". The Times of India. Retrieved 24 April 2016.
  6. Gajjar, Manish. "Dil Apna Punjabi". BBC Online. Retrieved 24 April 2016.
  7. "Mahek: If I was that close to Salman, I'd be the lead in all his films". Rediff. 12 December 2011. Retrieved 24 April 2016.
  8. "Dharam Paajis item girl". Mid Day. 19 November 2010. Retrieved 24 April 2016.
  9. Joshi, Tushar (2 May 2014). "Mahek Chahal and Danish Khan — It's over!". Daily News and Analysis. Retrieved 24 April 2016.
  10. "Bigg Boss Halla Bol: Mahek Chahal eliminated in mid-week eviction". India Today. 22 January 2015. Retrieved 24 April 2016.

ਬਾਹਰੀ ਕੜੀਆਂ[ਸੋਧੋ]