ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/15 ਜਨਵਰੀ
ਦਿੱਖ
- 1767 – ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ।
- 1872 – ਕੂਕਿਆਂ ਦਾ ਮਲੇਰਕੋਟਲਾ 'ਤੇ ਹਮਲਾ, 7 ਕੂਕੇ ਮਰੇ।
- 1913 – ਬਰਲਿਨ ਅਤੇ ਨਿਊ ਯਾਰਕ ਵਿਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ।
- 1986 – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
- 2001 – ਅੰਗਰੇਜ਼ੀ ਵਿਕੀਪੀਡੀਆ ਸ਼ੁਰੂ ਹੋਇਆ।
- 1888 – ਭਾਰਤੀ ਆਜ਼ਾਦੀ ਘੁਲਾਟੀਆ ਸੈਫੁੱਦੀਨ ਕਿਚਲੂ ਦਾ ਜਨਮ।
- 1899 – ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਾ ਜਨਮ।
- 1908 – ਹੰਗੇਰੀਅਨ ਭੌਤਿਕ ਵਿਗਿਆਨੀ ਅਤੇ ਹਾਈਡ੍ਰੋਜਨ ਬੰਬ ਦਾ ਪਿਤਾਮਾ ਐਡਵਰਡ ਟੈਲਰ ਦਾ ਜਨਮ।
- 1929 – ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਜਨਮ।
- 1956 – ਭਾਰਤ ਦੀ ਰਾਜਨੀਤੀਵਾਨ ਮਾਇਆਵਤੀ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਜਨਵਰੀ • 15 ਜਨਵਰੀ • 16 ਜਨਵਰੀ