ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਅਕਤੂਬਰ
ਦਿੱਖ
- 1556 – ਹੇਮੂ ਦਿਲੀ ਦੇ ਸਿੰਘਾਸਣ ਤੇ ਬੈਠਿਆ।
- 1885 – ਡੈਨਮਾਰਕ ਦੇ ਭੌਤਿਕ ਵਿਗਿਆਨੀ ਨੀਲਸ ਬੋਰ ਦਾ ਜਨਮ।
- 1907 – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾ ਭਾਬੀ ਦਾ ਜਨਮ।
- 1914 – ਭਾਰਤ ਦੀ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਬੇਗਮ ਅਖ਼ਤਰ ਦਾ ਜਨਮ।
- 1932 – ਦੱਖਣੀ ਅਫ਼ਰੀਕੀ ਸਮਾਜਸੇਵੀ ਅਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਨਮ।
- 1960 – ਭਾਰਤੀ ਕਲਾਸੀਕਲ ਗਾਇਕ ਅਸ਼ਵਨੀ ਭਿਡੇ ਦੇਸ਼ਪਾਂਡੇ ਦ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਅਕਤੂਬਰ • 7 ਅਕਤੂਬਰ • 8 ਅਕਤੂਬਰ